ਇਮਾਨ ਅਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਇਮਾਨ ਅਲੀ (ایمان علی) ਇੱਕ ਪਾਕਿਸਤਾਨੀ ਅਦਾਕਾਰਾ ਅਤੇ ਮਾਡਲ ਹੈ। ਉਸਨੇ ਖ਼ੁਦਾ ਕੇ ਲੀਏ ਫਿਲਮ ਵਿੱਚ ਇੱਕ ਭੂਮਿਕਾ ਰਾਹੀਂ ਆਪਣੇ ਅਦਾਕਾਰੀ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। 2011 ਵਿਚ ਉਸਨੇ ਬੋਲ ਵਿਚ ਸਹਾਇਕ ਭੂਮਿਕਾ ਨਿਭਾਈ।

ਫਿਲਮੋਗਰਾਫੀ[ਸੋਧੋ]

ਸਾਲ
ਫਿਲਮ ਰੋਲ ਨੋਟਸ
2007 ਖ਼ੁਦਾ ਕੇ ਲੀਏ ਮਰੀਅਮ

"ਮੈਰੀ"

ਬੈਸਟ ਅਦਕਾਰਾ ਦਾ ਸਨਮਾਨ
2011 ਬੋਲ ਮੀਨਾ/ਸਬੀਨਾ
2016 ਮਾਹ-ੲੇ-ਮੀਰ ਮਹਿਤਾਬ

[1][2]

ਟੀਵੀ ਡਰਾਮੇ[ਸੋਧੋ]

  • ਕਿਸਮਤ
  • ਅਰਮਾਨ
  • ਦਿਲ ਦੇਖੇ ਜਾਏਂ ਗੇ
  • ਵੋਹ ਤੀਸ ਦਿਨ
  • ਪਹਿਲਾ ਪਿਆਰ
  • ਕੁਛ ਲੋਗ ਰੂਠ ਕਰ ਭੀ
  • ਬੇਵਫਾਈਆਂ
  • ਚਲ ਪਰ੍ਹਾਂ
  • ਸੈਬਾਂ ਸ਼ੀਸ਼ੇ ਕਾ

ਅਵਾਰਡਸ[ਸੋਧੋ]

ਸਾਲ ਅਵਾਰਡ ਸ਼੍ਰੇਣੀ ਨਤੀਜਾ
2006 Lux Style Awards Best Dressed Celebrity ਜੇਤੂ
2008 Lux Style Awards Best Actress ਜੇਤੂ

ਹਵਾਲੇ[ਸੋਧੋ]

ਬਾਹਰਕੜੀਆਂ External links[ਸੋਧੋ]