ਨਿਊ ਇੰਗਲੈਂਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਨਿਊ ਇੰਗਲੈਂਡ
New England
"A picture showing New England highlighted in red in a political map of the United States." "A close-up image showing all six of the New England states highlighted in red on a political map."
ਖੇਤਰੀ ਅੰਕੜੇ
ਬਣਾਵਟ ਕਨੈਟੀਕਟ ਕਨੈਟੀਕਟ
ਮੇਨ ਮੇਨ
ਮੈਸਾਚੂਸਟਸ ਮੈਸਾਚੂਸਟਸ
ਨਿਊ ਹੈਂਪਸ਼ਰ ਨਿਊ ਹੈਂਪਸ਼ਰ
ਰੋਡ ਟਾਪੂ ਰੋਡ ਟਾਪੂ
ਵਰਮਾਂਟ ਵਰਮਾਂਟ
ਵਾਸੀ ਸੂਚਕ ਨਿਊ ਇੰਗਲੈਂਡੀ, ਯੈਂਕੀ[੧]
ਖੇਤਰਫਲ
 - ਕੁੱਲ

੭੧,੯੯੧.੮ ਵਰਗ ਮੀਲ (੧੮੬,੪੫੮.੮ ਕਿ.ਮੀ.²)
(ਵਾਸ਼ਿੰਗਟਨ ਤੋਂ ਥੋੜ੍ਹਾ ਜ਼ਿਆਦਾ)
ਅਬਾਦੀ
 - ਕੁੱਲ

 - ਘਣਤਾ

੧੪,੪੪੪,੮੬੫ (੨੦੧੦ ਦਾ ਅੰਦਾਜ਼ਾ)[੨]
੧੯੮.੨/ਵਰਗ ਮੀਲ (੮੭.੭/ਕਿ.ਮੀ.²)
ਰਾਜਪਾਲ ਡੈਨਲ ਮੈਲਾਏ (D-CT)
ਪਾਲ ਲਿਪਾਯ਼ (R-ME)
ਡੈਵਲ ਪੈਟਰਿਕ (D-MA)
ਮੈਗੀ ਹਸਨ (D-NH)
ਲਿੰਕਨ ਚੈਫ਼ੀ (I-RI)
ਪੀਟਰ ਸ਼ਮਲਿਨ (D-VT)
ਸਭ ਤੋਂ ਵੱਡਾ ਸ਼ਹਿਰ ਬੌਸਟਨ (ਅਬਾਦੀ ੬੧੭,੫੯੪)
ਕੁੱਲ ਘਰੇਲੂ ਉਪਜ $੭੬੩.੭ ਬਿਲੀਅਨ (੨੦੦੭)[੩]
ਮਨੁੱਖੀ ਵਿਕਾਸ ਸੂਚਕ ੫.੭ (ਪਹਿਲਾ) (੨੦੧੧)
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਬੌਸਟਨ-ਕੈਂਬਰਿਜ-ਕੁਇੰਸੀ (ਅਬਾਦੀ ੪,੫੨੨,੮੫੮)
ਨਿਊ ਇੰਗਲੈਂਡ ਵਿੱਚ ਪੱਤਝੜ, ਪਾਣੀ ਦੇ ਰੰਗ, ਮੌਰੀਸ ਪ੍ਰੈਂਡਰਗਾਸਟ. ੧੯੧੦–੧੯੧੩ ਦੇ ਨੇੜ-ਤੇੜ
ਸਟੋਅ, ਵਰਮਾਂਟ ਵਿਖੇ ਝੜੀ ਹੋਈ ਪੱਤ

ਨਿਊ ਇੰਗਲੈਂਡ ਸੰਯੁਕਤ ਰਾਜ ਦੇ ਉੱਤਰ-ਪੂਰਬੀ ਕੋਨੇ ਵਿੱਚ ਸਥਿੱਤ ਇੱਕ ਖੇਤਰ ਹੈ ਜਿਸ ਵਿੱਚ ਛੇ ਰਾਜ - ਮੇਨ, ਮੈਸਾਚੂਸਟਸ, ਨਿਊ ਹੈਂਪਸ਼ਰ, ਵਰਮਾਂਟ, ਰੋਡ ਟਾਪੂ ਅਤੇ ਕਨੈਟੀਕਟ - ਸ਼ਾਮਲ ਹਨ। ਇਸਦੀਆਂ ਹੱਦਾਂ ਦੱਖਣ-ਪੱਛਮ ਵੱਲ ਨਿਊ ਯਾਰਕ, ਉੱਤਰ-ਪੱਛਮ ਵੱਲ ਕੇਬੈਕ ਅਤੇ ਪੂਰਬ ਵੱਲ ਅੰਧ ਮਹਾਂਸਾਗਰ ਨਾਲ਼ ਲੱਗਦੀਆਂ ਹਨ।

ਹਵਾਲੇ[ਸੋਧੋ]

  1. "Yankee". The American Heritage Dictionary. Boston: Houghton Mifflin Company. 2000. http://www.thefreedictionary.com/Yankee. Retrieved on 2011-03-28. 
  2. "State & County QuickFacts". US Census Bureau. http://quickfacts.census.gov/qfd/index.html. Retrieved on 2008-07-24. 
  3. "News Release: GDP by State". Bureau of Economic Analysis. http://www.bea.gov/regional/gsp/action.cfm. Retrieved on 2010-07-22.