ਬੰਗਲਾਪੀਡੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬੰਗਲਾਪੀਡੀਆ  
160px
ਦੇਸ਼ਬੰਗਲਾਦੇਸ਼
ਭਾਸ਼ਾਬੰਗਾਲੀ ਅਤੇ ਅੰਗਰੇਜ਼ੀ
ਵਿਧਾਵਿਸ਼ਵਕੋਸ਼
ਪ੍ਰਕਾਸ਼ਕਬੰਗਲਾਪੀਡੀਆ ਟਰੱਸਟ, ਏਸ਼ੀਆਟਿਕ ਸੋਸਾਇਟੀ ਆਫ਼ ਬੰਗਲਾਦੇਸ਼
ਪ੍ਰਕਾਸ਼ਨ ਮਾਧਿਅਮਪ੍ਰਿੰਟ, ਆਨਲਾਈਨ ਸੰਸਕਰਨ, ਸੀਡੀ ਰੋਮ
ਪੰਨੇ10 ਜਿਲਦਾਂ
ਆਈ.ਐੱਸ.ਬੀ.ਐੱਨ.984-32-0576-6

ਬੰਗਲਾਪੀਡੀਆ ਜਾਂ ਬੰਗਲਾਦੇਸ਼ ਦਾ ਰਾਸ਼ਟਰੀ ਵਿਸ਼ਵਕੋਸ਼, ਪਹਿਲਾ ਬੰਗਲਾਦੇਸ਼ੀ ਵਿਸ਼ਵਕੋਸ਼ ਹੈ। ਇਹ ਪ੍ਰਿੰਟ ਅਤੇ ਆਨਲਾਈਨ ਸੰਸਕਰਨ ਦੇ ਇਲਾਵਾ ਇਹ ਸੀਡੀ ਰੋਮ ਤੇ ਵੀ[1] ਬੰਗਾਲੀ ਅਤੇ ਅੰਗਰੇਜ਼ੀ ਦੋਨਾਂ ਭਾਸ਼ਾਵਾਂ ਵਿੱਚ ਮਿਲਦਾ ਹੈ।[2][3]

ਹਵਾਲੇ[ਸੋਧੋ]

  1. Staff Correspondent (2004-01-02). "Banglapedia on CD-Rom to hit market by February". The New Age. Archived from the original on 2005-02-07. Retrieved 2007-07-23. 
  2. Iqbal, Iftekhar (2006-11-16). "The case for Bangladesh Studies". The Daily Star. Retrieved 2007-06-07. 
  3. "Banglapedia". Bangladesh. Asia Pacific Cultural Centre for UNESCO. Archived from the original on 7 June 2007. Retrieved 2007-06-07.