ਬੰਗਾਲੀ ਵਿਕੀਪੀਡੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਫਰਮਾ:ਵਿਕੀ ਫੈਵਿਕੋਨ ਬੰਗਾਲੀ ਵਿਕੀਪੀਡੀਆ
Wikipedia-logo-v2-bn.svg
ਵੈੱਬ-ਪਤਾ bn.wikipedia.org
ਨਾਅਰਾ একটি উন্মুক্ত বিশ্বকোষ
ਵਪਾਰਕ ਨਾਂ
ਸਾਈਟ ਦੀ ਕਿਸਮ ਇੰਟਰਨੈੱਟ ਦਾ ਐਨਸਾਈਕਲੋਪੀਡੀਆ ਪ੍ਰਾਜੈਕਟ
ਰਜਿਸਟਰੇਸ਼ਨ Optional (ঐচ্ছিক)
ਬੋਲੀਆਂ ਬੰਗਾਲੀ
ਮਾਲਕ ਵਿਕੀਮੀਡੀਆ ਫ਼ਾਊਂਡੇਸ਼ਨ

ਬੰਗਾਲੀ ਵਿਕੀਪੀਡੀਆ (ਬੰਗਾਲੀ: বাংলা উইকিপিডিয়া, Bāŋlā u'ikipiḍiẏā) ਵਿਕੀਪੀਡੀਆ ਦਾ ਬੰਗਾਲੀ ਵਰਜਨ ਹੈ ਜੋ ਕੀ ਵਿਕੀਮੀਡੀਆ ਫ਼ਾਊਂਡੇਸ਼ਨ ਚਲਾਂਦੀ ਹੈ। ਇਹ ਬੰਗਾਲੀ ਲਿਪੀ ਦਾ ਫਨੋਟਿਕ ਲਾਤੀਨੀ ਅੱਖਰ ਹੈ, ਇਸ ਲਈ ਬੰਗਾਲੀ ਟਾਈਪ ਕਰਨ ਲਈ ਕਿਸੀ ਵੀ ਹੋਰ ਸੋਫਟਵੇਅਰ ਦੀ ਜ਼ਰੂਰਤ ਨਹੀਂ ਹੈ। 2014 ਦੀ ਸਤੰਬਰ ਤੱਕ ਬੰਗਾਲੀ ਵਿਕੀਪੀਡੀਆ ਉੱਤੇ ਲੇਖਾਂ ਦੀ ਗਿਣਤੀ 32,259 ਟੱਪ ਚੁਕੀ ਹੈ ਅਤੇ ਇਹ ਕਰਨ ਵਾਲੀ ਦੱਖਣੀ ਏਸ਼ੀਆ ਦੀ ਦੂਸਰੀ ਭਾਸ਼ਾ ਹੈ।[1]

ਹਵਾਲੇ[ਸੋਧੋ]

  1. Noronha, Frederick (September 30, 2006). "Bengali Wikipedia crosses 10,000 articles". Indo-Asian News Service. Monsters and Critics. Retrieved 25 December 2013.