ਬੰਗਾਲ ਪ੍ਰੈਜ਼ੀਡੈਂਸੀ ਦੇ ਗਵਰਨਰਾਂ ਦੀ ਸੂਚੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

1690 ਤੋਂ ਬੰਗਾਲ ਈਸਟ ਇੰਡੀਆ ਕੰਪਨੀ ਦਾ ਨੁਮਾਇੰਦਾ ਇੱਕ ਗਵਰਨਰ ਹੁੰਦਾ ਸੀ, ਜਿਸਨੂੰ ਬੰਗਾਲ ਦੇ ਨਵਾਬਾਂ ਤੋਂ ਵਪਾਰਕ ਕੇਂਦਰ ਬਣਾਉਣ ਦਾ ਅਧਿਕਾਰ ਹਾਸਲ ਸੀ।   

ਰਾਬਰਟ ਕਲਾਈਵ: 1757-60 ਅਤੇ ਫਿਰ 1765-67 ਤੱਕ ਬੰਗਾਲ ਦਾ ਗਵਰਨਰ ਰਿਹਾ। ਉਸਨੇ 1765 ਤੋਂ 1772 ਤੱਕ  ਬੰਗਾਲ ਵਿੱਚ ਦੋਹਰੀ ਸਰਕਾਰ ਦੀ ਸਥਾਪਨਾ ਕੀਤੀ।(ਉਹ ਭਾਰਤ ਵਿੱਚ ਬਰਤਾਨਵੀ ਸਿਆਸੀ ਸ਼ਕਤੀ ਦਾ ਅਸਲ ਬਾਨੀ ਸੀ।) ਵਨੀਸਟਾਰਟ(1760-65): ਬਕਸਰ ਦੀ ਲੜਾਈ(1764)। ਕਾਰਟੀਅਰ(1769-1772): ਬੰਗਾਲ ਦਾ ਅਕਾਲ(1770)।

ਮੁੱਖ ਏਜੰਟ, 1681–84[ਸੋਧੋ]

ਨਾਂ
ਦਫ਼ਤਰ ਸਾਂਭਿਆ
ਦਫ਼ਤਰ ਛੱਡਿਆ
ਵਿਲਿਅਮ ਹੈਜਸ

1681 1684
ਜੌਨ ਬੀਅਰਡ

1684 1684

ਪ੍ਰਧਾਨ, 1684–94[ਸੋਧੋ]

ਨਾਂ ਦਫ਼ਤਰ ਸਾਂਭਿਆ ਦਫ਼ਤਰ ਛੱਡਿਆ
ਵਿਲੀਅਮ ਜੀਫ਼ਰਡ

1684 1685
ਜੌਬ ਚਾਰਨਕ

1685 1693
ਫਰਾਂਸਿਸ ਐਲਿਸ  1693 1693
ਚਾਰਲਸ ਆਇਰ

1693 1694

ਮੁੱਖ ਏਜੰਟ, 1694–1700[ਸੋਧੋ]

ਨਾਂ ਦਫ਼ਤਰ ਸਾਂਭਿਆ
ਦਫ਼ਤਰ ਛੱਡਿਆ
ਚਾਰਲਸ ਆਇਰ

1694 1698
ਜੌਨ ਬੀਅਰਡ

1698 1699
ਚਾਰਲਸ ਆਇਰ

1699 1700

ਪ੍ਰਧਾਨ[ਸੋਧੋ]

ਨਾਂ ਦਫ਼ਤਰ ਸਾਂਭਿਆ ਦਫ਼ਤਰ ਛੱਡਿਆ
ਚਾਰਲਸ ਆਇਰ 1700 1701
ਜੌਨ ਬੀਡ

1701 1705
ਐਡਵਰਡ ਲਿਟਲਟਨ

1705 1705
'ਕੌਂਸਲ ਦੁਆਰਾ ਚਲਾਇਆ ਗਿਆ' 1705 1710
ਐਂਥਨੀ ਵੈਲਟਡਨ

1710 1711
ਜੌਨ ਰਸਲ

1711 1713
ਰਾਬਰਟ ਹੈਜਸ
1713 1718
ਸੈਮੁਅਲ ਫ਼ਲੇਕ

1718 1723
ਜੌਨ ਡੀਨ

1723 1726
ਹੈਨਰੀ ਫ਼ਰੈਂਕਲੈਂਡ

1726 1728
ਐਡਵਰਡ ਸਟੀਫਨਸਨ

1728 1728
ਜੌਨ ਡੀਨ

1728 1732
ਜੌਨ ਸਟਾਕਹਾਊਸ

1732 1739
ਥੌਮਸ ਬਰੌੱਡਿਲ

1739 1746
ਜੌਨ ਫ਼ੋਰਸਟਰ

1746 1748
ਵਿਲੀਅਮ ਬਾਰਵੈਲ
1748 1749
ਐਡਮ ਡਾਸਨ

1749 1752
ਵਿਲੀਅਮ ਫ਼ਿੱਚ

1752 1752
ਰੌਜਰ ਡਰੇਕ

1752 1756

ਰਾਬਰਟ ਕਲਾਈਵ ਦੀ ਅਗਵਾਈ ਵਿੱਚ, ਬ੍ਰਿਟਿਸ਼ ਸੈਨਾ ਅਤੇ ਉਸਦੇ ਸਹਾਇਕਾਂ ਨੇ 23 ਜੂਨ, 1757 ਨੂੰ ਪਲਾਸੀ ਦੀ ਲੜਾਈ ਵਿੱਚ ਨਵਾਬ ਨੂੰ ਹਰਾਇਆ। ਨਵਾਬ ਨੂੰ ਮੁਰਸ਼ੀਦਾਬਾਦ ਵਿਖੇ ਕਤਲ ਕਰ ਦਿੱਤਾ ਗਿਆ ਅਤੇ ਉਸਦੀ ਥਾਂ ਅੰਗਰੇਜ਼ਾਂ ਨੇ ਆਪਣਾ ਨਵਾਬ ਬਣਾਇਆ। ਕਲਾਈਵ ਨੂੰ ਗਵਰਨਰ ਬਣਾ ਦਿੱਤਾ ਗਿਆ।

ਗਵਰਨਰ (1758–1774), ਬੰਗਾਲ ਦੇ ਗਵਰਨਰ ਜਨਰਲ(1774–1833), ਭਾਰਤ ਦੇ ਗਵਰਨਰ ਜਨਰਲ (1833–58)[ਸੋਧੋ]

ਨਾਂ ਦਫ਼ਤਰ ਸਾਂਭਿਆ ਦਫ਼ਤਰ ਛੱਡਿਆ
ਰਾਬਰਟ ਕਲਾਈਵ

1758 1760
ਹੈਨਰੀ ਵੈਨਸੀਟਾਰਟ

1760 1765
ਰਾਬਰਟ ਕਲਾਈਵ 1765 1767
ਹੈਰੀ ਵੇਰਲਸਟ

1767 1769
ਜੌਨ ਕਾਰਟੀਅਰ

1769 1772
ਵਾਰਨ ਹੇਸਟਿੰਗਜ਼
1772 1785
ਜੌਨ ਮੈਕਫਰਸਨ 1785 1786
ਚਾਰਲਸ ਕਾਰਨਵਾਲਿਸ 1786 1793
ਸਰ ਜੌਨ ਸ਼ੋਰ

1793 1798
ਰਿਚਰਡ ਵੈਲਜਲੀ 1798 1805
ਚਾਰਲਸ ਕਾਰਨਵਾਲਿਸ 1805 1805
ਸਰ ਜੌਰਜ ਬਾਰਲੋਅ 1805 1807
ਗਿਲਬਰਟ ਈਲੀਅਟ-ਮਰੇ ਕਿਨਿਨਮੰਡ 1807 1813
ਫ਼ਰਾਂਸਿਸ ਰਾਊਡਨ ਹੇਸਟਿੰਗਜ਼ 1813 1823
ਜੌਨ ਐਡਮ 1823 1823
ਵਿਲੀਅਮ ਐਮਹਰਸਟ 1823 1828
ਵਿਲੀਅਮ ਬਟਰਵਰਥ ਬੇਲੀ

1828 1828
ਲਾਰਡ ਵਿਲੀਅਮ ਬੈਂਟਿਕ

1828 1835
ਸਰ ਚਾਰਲਸ ਮੈਟਕਾਲਫ਼ 1835 1836
ਜੌਰਜ ਈਡਨ

1836 1842
ਐਡਵਰਡ ਲਾਅ 1842 1844
ਵਿਲੀਅਮ ਵਿਲਬਰਫ਼ੋਰਸ ਬਰਡ 1842 1844
ਹੈਨਰੀ ਹਾਰਡਿੰਗ 1844 1848
ਲਾਰਡ ਡਲਹੌਜ਼ੀ
1848 1856

ਲੈਫਨੀਨੈਂਟ-ਗਵਰਨਰ, 1854–1912[ਸੋਧੋ]

ਨਾਂ
ਦਫ਼ਤਰ ਸਾਂਭਿਆ ਦਫ਼ਤਰ ਛੱਡਿਆ
ਫ਼ਰੈਡਰਿਕ ਜੇਮਸ ਹਾਲੀਡੇ 1854 1859
ਜੌਨ ਪੀਟਰ ਗਰਾਂਟ 1859 1862
ਚੈਕਿਲ ਬੀਡਨ

1862 1866
ਵਿਲੀਅਮ ਗਰੇ 1867 1870
ਜਾਰਜ ਕੈੰਪਬਲ
1870 1874
ਰਿਚਰਡ ਟੈਂਪਲ
1874 1877
ਐਸ਼ਲੇ ਈਡਨ
1877 1882
ਅਗਸਤਸ ਥੌਂਪਸਨ
1882 1887
ਸਟੂਅਰਟ ਕੌਲਵਿਨ ਬੇਲੀ
1887 1890
ਚਾਰਲਸ ਐਲਫ਼ਰਡ ਈਲੀਅਟ
1890 1893
ਐਂਥਨੀ ਮਕਡਾਨਲ
1893 1895
ਅਲੈਕਸਾਂਦਰ ਮਕੈਂਜ਼ੀ
1895 1897
ਚਾਰਲਸ ਸਟੀਵਨਜ਼
1897 1898
ਜੌਨ ਵੁੱਡਬਰਨ
1898 1902
ਜੇਮਸ ਬਾਰਡੀਲਨ
1902 1903
ਐਂਡਰਿਊਸ ਹੈਂਡਰਸਨ ਲੀਥ ਫ਼ਰੇਜ਼ਰ
1903 1906
ਲੈਂਸਲਾਟ ਹੇਅਰ
1906 1906
ਫ਼ਰਾਂਸਿਸ ਸਲੇਕ
1906 1908
ਐਡਵਰਡ ਨਾਰਮਨ ਬੇਕਰ
1908 1911
ਵਿਲੀਅਮ ਡਿਊਕ
1911 1912

1911 ਵਿੱਚ ਅੰਗਰੇਜ਼ਾਂ ਨੇ ਪੂਰਬੀ ਅਤੇ ਪੱਛਮੀ ਬੰਗਾਲ ਨੂੰ ਮਿਲਾ ਕੇ ਇੱਕ ਸੂਬਾ ਬਣਾ ਦਿੱਤਾ ਸੀ ਜਿਹੜਾ ਕਿ ਇੱਕ ਗਵਰਨਰ ਦੇ ਹੇਠਾਂ ਹੁੰਦਾ ਸੀ।

ਗਵਰਨਰ, 1912–47[ਸੋਧੋ]

Name ਦਫ਼ਤਰ ਸਾਂਭਿਆ ਦਫ਼ਤਰ ਛੱਡਿਆ
ਥੌਮਸ ਗਿਬਸਨ ਚਾਰਮੀਚਲ
1912 1917
ਲਾਰੈਂਸ ਡੰਡਸ
1917 1922
ਵਿਕਟਰ ਬੁਲਵਰ-ਲਿੱਟਨ
1922 1927
ਸਟਾਨਲੀ ਜੈਕਸਨ
1927 1932
ਜੌਨ ਐਂਡਰਸਨ
1932 1934
ਮਾਈਕਲ ਨੈਚਬੁੱਲ
1937 1938
ਜੌਨ ਆਰਥਰ ਹਰਬਰਟ 1939 1943
ਰਿਚਰਡ ਕੇਸੀ
1944 1946
ਫ਼ਰੈਡਰਿਕ ਬਰੋਸ 1946 1947

ਅਜ਼ਾਦੀ(1947) ਤੋਂ ਬਾਅਦ[ਸੋਧੋ]

1947 ਵਿੱਚ ਬ੍ਰਿਟਿਸ਼ ਰਾਜ ਖ਼ਤਮ ਹੋ ਗਿਆ ਅਤੇ ਦੋ ਨਵੇਂ ਦੇਸ਼ ਭਾਰਤ ਅਤੇ ਪਾਕਿਸਤਾਨ ਬਣਾ ਦਿੱਤੇ ਗਏ। 1946 ਵਿੱਚ ਬੰਗਾਲ ਦੇ ਵੀ ਦੋ ਹਿੱਸੇ ਹੋਏ- ਪੱਛਮੀ ਬੰਗਾਲ ਭਾਰਤ ਅਤੇ ਪੂਰਬੀ ਬੰਗਾਲ ਪਾਕਿਸਤਾਨ ਵਿੱਚ ਚਲਾ ਗਿਆ।

ਹਵਾਲੇ[ਸੋਧੋ]

http://www.worldstatesmen.org/India_BrProvinces.htm