ਬੰਗਾਲ ਪ੍ਰੈਜ਼ੀਡੈਂਸੀ ਦੇ ਗਵਰਨਰਾਂ ਦੀ ਸੂਚੀ
1690 ਤੋਂ ਬੰਗਾਲ ਈਸਟ ਇੰਡੀਆ ਕੰਪਨੀ ਦਾ ਨੁਮਾਇੰਦਾ ਇੱਕ ਗਵਰਨਰ ਹੁੰਦਾ ਸੀ, ਜਿਸਨੂੰ ਬੰਗਾਲ ਦੇ ਨਵਾਬਾਂ ਤੋਂ ਵਪਾਰਕ ਕੇਂਦਰ ਬਣਾਉਣ ਦਾ ਅਧਿਕਾਰ ਹਾਸਲ ਸੀ।
ਰਾਬਰਟ ਕਲਾਈਵ: 1757-60 ਅਤੇ ਫਿਰ 1765-67 ਤੱਕ ਬੰਗਾਲ ਦਾ ਗਵਰਨਰ ਰਿਹਾ। ਉਸਨੇ 1765 ਤੋਂ 1772 ਤੱਕ ਬੰਗਾਲ ਵਿੱਚ ਦੋਹਰੀ ਸਰਕਾਰ ਦੀ ਸਥਾਪਨਾ ਕੀਤੀ।(ਉਹ ਭਾਰਤ ਵਿੱਚ ਬਰਤਾਨਵੀ ਸਿਆਸੀ ਸ਼ਕਤੀ ਦਾ ਅਸਲ ਬਾਨੀ ਸੀ।) ਵਨੀਸਟਾਰਟ(1760-65): ਬਕਸਰ ਦੀ ਲੜਾਈ(1764)। ਕਾਰਟੀਅਰ(1769-1772): ਬੰਗਾਲ ਦਾ ਅਕਾਲ(1770)।
ਮੁੱਖ ਏਜੰਟ, 1681–84
[ਸੋਧੋ]ਨਾਂ |
ਦਫ਼ਤਰ ਸਾਂਭਿਆ |
ਦਫ਼ਤਰ ਛੱਡਿਆ |
---|---|---|
ਵਿਲਿਅਮ ਹੈਜਸ
|
1681 | 1684 |
ਜੌਨ ਬੀਅਰਡ
|
1684 | 1684 |
ਪ੍ਰਧਾਨ, 1684–94
[ਸੋਧੋ]ਨਾਂ | ਦਫ਼ਤਰ ਸਾਂਭਿਆ | ਦਫ਼ਤਰ ਛੱਡਿਆ |
---|---|---|
ਵਿਲੀਅਮ ਜੀਫ਼ਰਡ
|
1684 | 1685 |
ਜੌਬ ਚਾਰਨਕ
|
1685 | 1693 |
ਫਰਾਂਸਿਸ ਐਲਿਸ | 1693 | 1693 |
ਚਾਰਲਸ ਆਇਰ
|
1693 | 1694 |
ਮੁੱਖ ਏਜੰਟ, 1694–1700
[ਸੋਧੋ]ਨਾਂ | ਦਫ਼ਤਰ ਸਾਂਭਿਆ |
ਦਫ਼ਤਰ ਛੱਡਿਆ |
---|---|---|
ਚਾਰਲਸ ਆਇਰ
|
1694 | 1698 |
ਜੌਨ ਬੀਅਰਡ
|
1698 | 1699 |
ਚਾਰਲਸ ਆਇਰ
|
1699 | 1700 |
ਪ੍ਰਧਾਨ
[ਸੋਧੋ]ਨਾਂ | ਦਫ਼ਤਰ ਸਾਂਭਿਆ | ਦਫ਼ਤਰ ਛੱਡਿਆ |
---|---|---|
ਚਾਰਲਸ ਆਇਰ | 1700 | 1701 |
ਜੌਨ ਬੀਡ
|
1701 | 1705 |
ਐਡਵਰਡ ਲਿਟਲਟਨ
|
1705 | 1705 |
'ਕੌਂਸਲ ਦੁਆਰਾ ਚਲਾਇਆ ਗਿਆ' | 1705 | 1710 |
ਐਂਥਨੀ ਵੈਲਟਡਨ
|
1710 | 1711 |
ਜੌਨ ਰਸਲ
|
1711 | 1713 |
ਰਾਬਰਟ ਹੈਜਸ |
1713 | 1718 |
ਸੈਮੁਅਲ ਫ਼ਲੇਕ
|
1718 | 1723 |
ਜੌਨ ਡੀਨ
|
1723 | 1726 |
ਹੈਨਰੀ ਫ਼ਰੈਂਕਲੈਂਡ
|
1726 | 1728 |
ਐਡਵਰਡ ਸਟੀਫਨਸਨ
|
1728 | 1728 |
ਜੌਨ ਡੀਨ
|
1728 | 1732 |
ਜੌਨ ਸਟਾਕਹਾਊਸ
|
1732 | 1739 |
ਥੌਮਸ ਬਰੌੱਡਿਲ
|
1739 | 1746 |
ਜੌਨ ਫ਼ੋਰਸਟਰ
|
1746 | 1748 |
ਵਿਲੀਅਮ ਬਾਰਵੈਲ |
1748 | 1749 |
ਐਡਮ ਡਾਸਨ
|
1749 | 1752 |
ਵਿਲੀਅਮ ਫ਼ਿੱਚ
|
1752 | 1752 |
ਰੌਜਰ ਡਰੇਕ
|
1752 | 1756 |
ਰਾਬਰਟ ਕਲਾਈਵ ਦੀ ਅਗਵਾਈ ਵਿੱਚ, ਬ੍ਰਿਟਿਸ਼ ਸੈਨਾ ਅਤੇ ਉਸਦੇ ਸਹਾਇਕਾਂ ਨੇ 23 ਜੂਨ, 1757 ਨੂੰ ਪਲਾਸੀ ਦੀ ਲੜਾਈ ਵਿੱਚ ਨਵਾਬ ਨੂੰ ਹਰਾਇਆ। ਨਵਾਬ ਨੂੰ ਮੁਰਸ਼ੀਦਾਬਾਦ ਵਿਖੇ ਕਤਲ ਕਰ ਦਿੱਤਾ ਗਿਆ ਅਤੇ ਉਸਦੀ ਥਾਂ ਅੰਗਰੇਜ਼ਾਂ ਨੇ ਆਪਣਾ ਨਵਾਬ ਬਣਾਇਆ। ਕਲਾਈਵ ਨੂੰ ਗਵਰਨਰ ਬਣਾ ਦਿੱਤਾ ਗਿਆ।
ਗਵਰਨਰ (1758–1774), ਬੰਗਾਲ ਦੇ ਗਵਰਨਰ ਜਨਰਲ(1774–1833), ਭਾਰਤ ਦੇ ਗਵਰਨਰ ਜਨਰਲ (1833–58)
[ਸੋਧੋ]ਨਾਂ | ਦਫ਼ਤਰ ਸਾਂਭਿਆ | ਦਫ਼ਤਰ ਛੱਡਿਆ |
---|---|---|
ਰਾਬਰਟ ਕਲਾਈਵ
|
1758 | 1760 |
ਹੈਨਰੀ ਵੈਨਸੀਟਾਰਟ
|
1760 | 1765 |
ਰਾਬਰਟ ਕਲਾਈਵ | 1765 | 1767 |
ਹੈਰੀ ਵੇਰਲਸਟ
|
1767 | 1769 |
ਜੌਨ ਕਾਰਟੀਅਰ
|
1769 | 1772 |
ਵਾਰਨ ਹੇਸਟਿੰਗਜ਼ |
1772 | 1785 |
ਜੌਨ ਮੈਕਫਰਸਨ | 1785 | 1786 |
ਚਾਰਲਸ ਕਾਰਨਵਾਲਿਸ | 1786 | 1793 |
ਸਰ ਜੌਨ ਸ਼ੋਰ
|
1793 | 1798 |
ਰਿਚਰਡ ਵੈਲਜਲੀ | 1798 | 1805 |
ਚਾਰਲਸ ਕਾਰਨਵਾਲਿਸ | 1805 | 1805 |
ਸਰ ਜੌਰਜ ਬਾਰਲੋਅ | 1805 | 1807 |
ਗਿਲਬਰਟ ਈਲੀਅਟ-ਮਰੇ ਕਿਨਿਨਮੰਡ | 1807 | 1813 |
ਫ਼ਰਾਂਸਿਸ ਰਾਊਡਨ ਹੇਸਟਿੰਗਜ਼ | 1813 | 1823 |
ਜੌਨ ਐਡਮ | 1823 | 1823 |
ਵਿਲੀਅਮ ਐਮਹਰਸਟ | 1823 | 1828 |
ਵਿਲੀਅਮ ਬਟਰਵਰਥ ਬੇਲੀ
|
1828 | 1828 |
ਲਾਰਡ ਵਿਲੀਅਮ ਬੈਂਟਿਕ
|
1828 | 1835 |
ਸਰ ਚਾਰਲਸ ਮੈਟਕਾਲਫ਼ | 1835 | 1836 |
ਜੌਰਜ ਈਡਨ
|
1836 | 1842 |
ਐਡਵਰਡ ਲਾਅ | 1842 | 1844 |
ਵਿਲੀਅਮ ਵਿਲਬਰਫ਼ੋਰਸ ਬਰਡ | 1842 | 1844 |
ਹੈਨਰੀ ਹਾਰਡਿੰਗ | 1844 | 1848 |
ਲਾਰਡ ਡਲਹੌਜ਼ੀ |
1848 | 1856 |
ਲੈਫਨੀਨੈਂਟ-ਗਵਰਨਰ, 1854–1912
[ਸੋਧੋ]ਨਾਂ |
ਦਫ਼ਤਰ ਸਾਂਭਿਆ | ਦਫ਼ਤਰ ਛੱਡਿਆ |
---|---|---|
ਫ਼ਰੈਡਰਿਕ ਜੇਮਸ ਹਾਲੀਡੇ | 1854 | 1859 |
ਜੌਨ ਪੀਟਰ ਗਰਾਂਟ | 1859 | 1862 |
ਚੈਕਿਲ ਬੀਡਨ
|
1862 | 1866 |
ਵਿਲੀਅਮ ਗਰੇ | 1867 | 1870 |
ਜਾਰਜ ਕੈੰਪਬਲ |
1870 | 1874 |
ਰਿਚਰਡ ਟੈਂਪਲ |
1874 | 1877 |
ਐਸ਼ਲੇ ਈਡਨ |
1877 | 1882 |
ਅਗਸਤਸ ਥੌਂਪਸਨ |
1882 | 1887 |
ਸਟੂਅਰਟ ਕੌਲਵਿਨ ਬੇਲੀ |
1887 | 1890 |
ਚਾਰਲਸ ਐਲਫ਼ਰਡ ਈਲੀਅਟ |
1890 | 1893 |
ਐਂਥਨੀ ਮਕਡਾਨਲ |
1893 | 1895 |
ਅਲੈਕਸਾਂਦਰ ਮਕੈਂਜ਼ੀ |
1895 | 1897 |
ਚਾਰਲਸ ਸਟੀਵਨਜ਼ |
1897 | 1898 |
ਜੌਨ ਵੁੱਡਬਰਨ |
1898 | 1902 |
ਜੇਮਸ ਬਾਰਡੀਲਨ |
1902 | 1903 |
ਐਂਡਰਿਊਸ ਹੈਂਡਰਸਨ ਲੀਥ ਫ਼ਰੇਜ਼ਰ |
1903 | 1906 |
ਲੈਂਸਲਾਟ ਹੇਅਰ |
1906 | 1906 |
ਫ਼ਰਾਂਸਿਸ ਸਲੇਕ |
1906 | 1908 |
ਐਡਵਰਡ ਨਾਰਮਨ ਬੇਕਰ |
1908 | 1911 |
ਵਿਲੀਅਮ ਡਿਊਕ |
1911 | 1912 |
1911 ਵਿੱਚ ਅੰਗਰੇਜ਼ਾਂ ਨੇ ਪੂਰਬੀ ਅਤੇ ਪੱਛਮੀ ਬੰਗਾਲ ਨੂੰ ਮਿਲਾ ਕੇ ਇੱਕ ਸੂਬਾ ਬਣਾ ਦਿੱਤਾ ਸੀ ਜਿਹੜਾ ਕਿ ਇੱਕ ਗਵਰਨਰ ਦੇ ਹੇਠਾਂ ਹੁੰਦਾ ਸੀ।
ਗਵਰਨਰ, 1912–47
[ਸੋਧੋ]Name | ਦਫ਼ਤਰ ਸਾਂਭਿਆ | ਦਫ਼ਤਰ ਛੱਡਿਆ |
---|---|---|
ਥੌਮਸ ਗਿਬਸਨ ਚਾਰਮੀਚਲ |
1912 | 1917 |
ਲਾਰੈਂਸ ਡੰਡਸ |
1917 | 1922 |
ਵਿਕਟਰ ਬੁਲਵਰ-ਲਿੱਟਨ |
1922 | 1927 |
ਸਟਾਨਲੀ ਜੈਕਸਨ |
1927 | 1932 |
ਜੌਨ ਐਂਡਰਸਨ |
1932 | 1934 |
ਮਾਈਕਲ ਨੈਚਬੁੱਲ |
1937 | 1938 |
ਜੌਨ ਆਰਥਰ ਹਰਬਰਟ | 1939 | 1943 |
ਰਿਚਰਡ ਕੇਸੀ |
1944 | 1946 |
ਫ਼ਰੈਡਰਿਕ ਬਰੋਸ | 1946 | 1947 |
ਅਜ਼ਾਦੀ(1947) ਤੋਂ ਬਾਅਦ
[ਸੋਧੋ]1947 ਵਿੱਚ ਬ੍ਰਿਟਿਸ਼ ਰਾਜ ਖ਼ਤਮ ਹੋ ਗਿਆ ਅਤੇ ਦੋ ਨਵੇਂ ਦੇਸ਼ ਭਾਰਤ ਅਤੇ ਪਾਕਿਸਤਾਨ ਬਣਾ ਦਿੱਤੇ ਗਏ। 1946 ਵਿੱਚ ਬੰਗਾਲ ਦੇ ਵੀ ਦੋ ਹਿੱਸੇ ਹੋਏ- ਪੱਛਮੀ ਬੰਗਾਲ ਭਾਰਤ ਅਤੇ ਪੂਰਬੀ ਬੰਗਾਲ ਪਾਕਿਸਤਾਨ ਵਿੱਚ ਚਲਾ ਗਿਆ।