ਲੋਥਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਲੋਥਲ
ਫਰਮਾ:Sn icon
Archeological Remains at the Lower Town of Lothal.jpg
ਲੋਥਲ ਦੇ ਪੁਰਾਤੱਤਵ ਖੰਡਰ
ਲੋਥਲ is located in ਭਾਰਤ
Shown within ਭਾਰਤ
ਟਿਕਾਣਾ Saragwala, ਗੁਜਰਾਤ, ਭਾਰਤ
ਗੁਣਕ 22°31′17″N 72°14′58″E / 22.52139°N 72.24944°E / 22.52139; 72.24944
ਕਿਸਮ ਬਸਤੀ
ਅਤੀਤ
ਸਥਾਪਨਾ ਲਗਪਗ 2400 ਈਪੂ
ਸੱਭਿਆਚਾਰ ਸਿੰਧ ਘਾਟੀ ਸਭਿਅਤਾ
ਜਗ੍ਹਾ ਬਾਰੇ
ਖੁਦਾਈ ਦੀ ਮਿਤੀ 1955–1960
ਹਾਲਤ ਖੰਡਰ
ਮਲਕੀਅਤ ਜਨਤਕ
ਪ੍ਰਬੰਧ ਭਾਰਤ ਦਾ ਪੁਰਾਤੱਤਵ ਸਰਵੇਖਣ
ਲੋਕਾਂ ਦੀ ਪਹੁੰਚ Yes

ਲੋਥਲ ਹੜੱਪਾ ਸਭਿਅਤਾ ਸਮੇਂ, 3700  ਈਪੂ ਵਿੱਚ ਗੁਜਰਾਤ ਸ਼ਹਿਰ ਦਾ ਇੱਕ ਵੱਡਾ ਨਗਰ ਅਤੇ ਬੰਦਰਗਾਹ ਸੀ[1], ਜਿਸ ਰਾਹੀਂ ਪੱਛਮੀ ਦੇਸ਼ਾਂ ਨਾਲ ਵਪਾਰ ਹੁੰਦਾ ਸੀ। 1954 ਵਿੱਚ ਖੋਜੇ, ਲੋਥਲ ਦੀ 13 ਫਰਵਰੀ 1955 ਤੋਂ 19 ਮਈ 1960 ਤੱਕ ਪ੍ਰਾਚੀਨ ਸਮਾਰਕਾਂ ਦੀ ਸੰਭਾਲ ਲਈ ਭਾਰਤੀ ਸਰਕਾਰੀ ਏਜੰਸੀ ਭਾਰਤ ਦਾ ਪੁਰਾਤੱਤਵ ਸਰਵੇਖਣ (ਏ.ਐਸ.ਆਈ.), ਨੇ ਖੁਦਾਈ ਕੀਤੀ ਸੀ।

ਹਵਾਲੇ[ਸੋਧੋ]

  1. "Indus re-enters India after two centuries, feeds Little Rann, Nal Sarovar". India Today. 7 November 2011. Retrieved 2011-11-07.