ਬੰਧਨ ਬੈਂਕ
ਤਸਵੀਰ:Bandhanbanklogo.jpg | |
ਕਿਸਮ | ਪ੍ਰਾਇਵੇਟ ਕੰਪਨੀ (ਕਮਰਸ਼ੀਅਲ ਬੈਂਕ) |
---|---|
ਉਦਯੋਗ | ਬੈਕਿੰਗ |
ਸਥਾਪਨਾ | 2015 |
ਸੰਸਥਾਪਕ | Chandra Shekhar Ghosh ![]() |
ਮੁੱਖ ਦਫ਼ਤਰ | ਕਲਕੱਤਾ, ਪੱਛਮੀ ਬੰਗਾਲ, Iਭਾਰਤ |
ਜਗ੍ਹਾ ਦੀ ਗਿਣਤੀ | 6,140 Banking outlets [1] (2023) |
ਸੇਵਾ ਦਾ ਖੇਤਰ | ਭਾਰਤ |
ਮੁੱਖ ਲੋਕ |
|
ਕਮਾਈ | ![]() |
![]() | |
![]() | |
ਕੁੱਲ ਸੰਪਤੀ | ![]() |
ਕਰਮਚਾਰੀ | 74,000+ (2023) [2] |
ਵੈੱਬਸਾਈਟ | bandhanbank |
ਬੰਧਨ ਬੈਂਕ ਭਾਰਤ ਦੀ ਬੈਂਕਿੰਗ ਅਤੇ ਵਿੱਤੀ ਸੇਵਾ ਸੀ ਕੰਪਨੀ ਹੈ ਜਿਸਦਾ ਹੈੱਡਕੁਆਰਟਰ ਪੱਛਮੀ ਬੰਗਾਲ, ਕਲਕੱਤਾ ਵਿੱਚ ਹੈ। 23 ਦਸੰਬਰ 2014 ਨੂੰ ਪੱਛਮੀ ਬੰਗਾਲ ਵਿੱਚ ਬੰਧਨ ਫਾਇਨੈਂਸੀਅਲ ਸਰਵੀਸਿਸ ਨੇ ਬੰਧਨ ਬੈਕ ਨਾਮ ਦਾ ਪੂਰਣ ਬੈਂਕ ਸ਼ੁਰੂ ਕਰ ਦਿੱਤਾ।[3] ਕਲਕੱਤਾ ਵਿੱਚ ਹੈੱਡਕੁਆਰਟਰ ਇਹ ਬੈਂਕ ਪਹਿਲਾ ਬੈਂਕ ਹੈ ਜੋ ਕੀ ਸਵਤੰਤਰਤਾ ਤੋਂ ਬਾਦ ਭਾਰਤ ਦੇ ਪੂਰਬੀ ਹਿੱਸੇ ਵਿੱਚ ਖੁੱਲ੍ਹਿਆ ਹੈ। ਜੂਨ ਦੇ ਮਹੀਨੇ ਵਿੱਚ ਭਾਰਤੀ ਰਿਸਰਵ ਬੈਂਕ ਨੇ ਮਾਈਕਰੋ ਸੰਸਥਾਨ ਬੰਧਨ ਨੂੰ ਪੂਰਣ ਵਪਾਰਿਕ (ਕਮਰਸ਼ੀਅਲ) ਬੈਂਕ ਦਾ ਦਰਜਾ ਦੇ ਦਿੱਤਾ।[4][4][5]
ਪੂੰਜੀ
[ਸੋਧੋ]ਇਸ ਬੈਂਕ ਦੀ ਪ੍ਰਾਰੰਭਿਕ ਪੂੰਜੀ 2570 ਕਰੋੜ ਰੁਪਿਆਂ ਤੋਂ ਕਿੱਤੀ ਤੇ ਵਰਤਮਾਨ ਬੈਂਕ ਦੇ 1.43 ਖਾਤਾ ਧਾਰਕ ਹਨ।
ਸ਼ਾਖਾਵਾਂ
[ਸੋਧੋ]501 ਬੈਂਕ ਸ਼ਾਖਾਵਾਂ ਨਾਲ ਇਸ ਬੈਂਕ ਦੀ ਸ਼ੁਰੂਆਤ ਹੋਈ ਤੇ ਇਸ ਬੈਂਕ ਵਿੱਚ 2,022 ਬੰਧਨ ਫਾਇਨੈਨਸ਼ਿਅਲ ਸਰਵੀਸਿਸ ਲਿਮਿਟਿਡ ਦੀ 22 ਪ੍ਰਦੇਸ਼ਾਂ ਵਿੱਚ ਸ਼ਾਖਾਵਾਂ ਹਨ, 50 ਏ. ਟੀ.ਐਮ ਤੇ 19,500. ਕਰਮਚਾਰੀ ਹਨ।
ਯੋਜਨਾ
[ਸੋਧੋ]ਸਾਲ 2016 ਦੇ ਅੰਤ ਤੱਕ 632 ਸ਼ਾਖਾਵਾਂ ਤੇ 150 ਏ. ਟੀ.ਐਮ ਵਿਕਸਤ ਕਰਣ ਦੀ ਯੋਜਨਾ ਹੈ।
ਪ੍ਰਬੰਧਨ
[ਸੋਧੋ]ਬੰਧਨ ਬੈਂਕ ਦੇ ਚੇਅਰਮੈਨ ਡਾਕਟਰ ਅਸ਼ੋਕ ਲਾਹਿਰੀ ਹਨ। ਅਤੇ ਇਹ ਪਹਿਲਾ ਭਾਰਤੀ ਸਰਕਾਰ ਦੇ ਮੁੱਖ ਆਰਥਿਕ ਸਲਾਹਕਾਰ ਸੀ, ਤੇ ਸਥਾਪਕ ਚੰਦਰ ਸ਼ੇਖਰ ਘੋਸ਼ ਨੂੰ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਬਣਾਇਆ ਹੈ।