ਭਗਤ ਰਾਮ ਤਲਵਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਭਗਤ ਰਾਮ ਤਲਵਾਰ
ਰਾਸ਼ਟਰੀਅਤਾਭਾਰਤੀ
ਪ੍ਰਸਿੱਧੀ ਭਾਰਤ ਦੇ ਆਜ਼ਾਦੀ ਸੰਗਰਾਮ ਵਿੱਚ ਸਰਗਰਮ ਭੂਮਿਕਾ
ਸਾਥੀਰਾਮ ਕੌਰ

ਭਗਤ ਰਾਮ ਤਲਵਾਰ ਭਾਰਤ ਦਾ ਇੱਕ ਆਜ਼ਾਦੀ ਘੁਲਾਟੀਆ ਸੀ। ਉਸਨੇ ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਕਾਬਲ ਤੋਂ ਜਰਮਨੀ ਭੇਜਣ ਵਿੱਚ ਮਦਦ ਕੀਤੀ ਸੀ।[1][2] ਭਗਤ ਰਾਮ ਨੇ ਕਾਬੁਲ ਵਿੱਚ ਬੋਸ ਨੂੰ ਸ਼ਰਨ ਦਿੱਤੀ। ਬੋਸ ਲਈ ਉਹ ਅਣਜਾਣ, ਤਲਵਾਰ ਘੱਟੋ-ਘੱਟ ਚਾਰ ਦੇਸ਼ਾਂ, ਅਰਥਾਤ, ਜਰਮਨੀ, ਜਪਾਨ, ਸੋਵੀਅਤ ਯੂਨੀਅਨ ਅਤੇ ਭਾਰਤ ਵਿੱਚ ਬ੍ਰਿਟਿਸ਼-ਰਾਜ ਦਾ ਜਾਸੂਸ ਸੀ।[3] ਉਹ ਇੱਕ ਏਜੰਟ ਸੀ ਅਤੇ ਕਿਰਤੀ ਕਿਸਾਨ ਪਾਰਟੀ ਦੀ ਪ੍ਰਮੁੱਖ ਹਸਤੀ ਸੀ, ਜਿਸ ਨੂੰ ਬਾਅਦ ਕਮਿਊਨਿਸਟ ਪਾਰਟੀ ਦੇ ਤੌਰ 'ਤੇ ਜਾਣਿਆ ਜਾਣ ਲੱਗਾ।[4]

ਉਹ ਸ਼ਹੀਦ ਹਰੀਕਿਸ਼ਨ ਦਾ ਛੋਟਾ ਭਰਾ ਸੀ।[5]

ਹਵਾਲੇ[ਸੋਧੋ]

  1. "A footnote in history". Mid-day. Retrieved September 11, 2012. 
  2. "The Lost Letter". The Hindu. Retrieved 24 January 2015. 
  3. "The Enigma of Subhas Chandra Bose". HindustanTimes. Retrieved September 11, 2012. 
  4. "The Adventures of Orlando Mazzotta". Retrieved September 11, 2012. 
  5. "Family Background of Bhagat Ram Talwar". Maharashtra Navanirman Sena. Retrieved 20 November 2012.