ਭਗਵਾਨ ਸਿੰਘ ਗਿਆਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਡਾ. ਭਗਵਾਨ ਸਿੰਘ ਗਿਆਨੀ ‘ਪ੍ਰੀਤਮ’ (27 ਜੁਲਾਈ 1882- 8 ਅਕਤੂਬਰ 1962) ਪੰਜਾਬੀ ਗ਼ਦਰੀ ਆਗੂ ਅਤੇ ਕਵੀ ਸਨ। ਉਹ 1914 ਤੋਂ 1920 ਤਕ ਗ਼ਦਰ ਪਾਰਟੀ ਦੇ ਪ੍ਰਧਾਨ ਰਹੇ ਸਨ।

ਜੀਵਨ[ਸੋਧੋ]

ਭਾਈ ਭਗਵਾਨ ਸਿੰਘ ਦਾ ਜਨਮ ਜ਼ਿਲ੍ਹਾ ਤਰਨ ਤਾਰਨ (ਉਦੋਂ ਅੰਮ੍ਰਿਤਸਰ) ਵਿੱਚ ਸਰਹਾਲੀ ਨੇੜੇ ਪਿੰਡ ਵੜਿੰਗ ‘ਚ ਮਾਤਾ ਹਰ ਕੌਰ ਅਤੇ ਪਿਤਾ ਸਰਮੁਖ ਸਿੰਘ ਦੇ ਘਰ 27 ਜੁਲਾਈ 1882 ਨੂੰ ਹੋਇਆ। ਉਹਦੀ ਪੜ੍ਹਾਈ ਮੁੱਖ ਤੌਰ 'ਤੇ ਉਹਦੇ ਦਾਦੇ ਬਾਬਾ ਰਤਨ ਸਿੰਘ ਦੀ ਦੇਖ-ਰੇਖ ਹੇਠ ਹੋਈ ਅਤੇ ਸਥਾਨਕ ਇਤਹਾਸ ਅਤੇ ਪੰਜਾਬੀ ਸਾਹਿਤ ਦਾ ਚੰਗਾ ਸੁਹਣਾ ਗਿਆਨ ਉਹਨਾਂ ਕੋਲੋਂ ਮਿਲਿਆ।[1]

ਹਵਾਲੇ[ਸੋਧੋ]