ਸਮੱਗਰੀ 'ਤੇ ਜਾਓ

ਭਸੂੜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਭਸੂੜੀ (ਸ਼ਾਹਮੁਖੀ: بھسوڑی) ਪਾਕਿਸਤਾਨੀ ਗਾਇਕ ਅਲੀ ਸੇਠੀ ਅਤੇ ਸ਼ੈ ਗਿੱਲ ਦੁਆਰਾ ਇੱਕ ਪੰਜਾਬੀ ਅਤੇ ਉਰਦੂ-ਬੋਲੀ ਦਾ ਸਿੰਗਲ ਹੈ।[1] ਇਹ ਕੋਕ ਸਟੂਡੀਓ ਪਾਕਿਸਤਾਨ ਦੇ ਸੀਜ਼ਨ 14 (ਐਪੀਸੋਡ 2) ਦੇ ਛੇਵੇਂ ਗੀਤ ਵਜੋਂ 6 ਫ਼ਰਵਰੀ 2022 ਨੂੰ ਰਿਲੀਜ਼ ਕੀਤਾ ਗਿਆ ਸੀ ਅਤੇ ਬਾਅਦ ਵਿੱਚ 7 ਫ਼ਰਵਰੀ 2022 ਨੂੰ ਯੂਟਿਊਬ 'ਤੇ ਰਿਲੀਜ਼ ਕੀਤਾ ਗਿਆ ਸੀ।[2][3]

ਹਵਾਲੇ[ਸੋਧੋ]

  1. Tahir, Sameer (2022-04-01). "Every Coke Studio 14 track ranked by its YouTube views + Spotify plays". Mashable Pakistan (in ਅੰਗਰੇਜ਼ੀ). Archived from the original on 2022-05-06. Retrieved 2022-05-07. {{cite web}}: Unknown parameter |dead-url= ignored (|url-status= suggested) (help)
  2. "People can't get enough of Coke Studio's 'Pasoori' by Ali Sethi and Shae Gill". images.dawn.com (in ਅੰਗਰੇਜ਼ੀ). 2022-02-08. Retrieved 2022-05-07.
  3. "Who is Shae Gill? Everything About "Pasoori" Fame Singer". The Teal Mango (in ਅੰਗਰੇਜ਼ੀ (ਅਮਰੀਕੀ)). 2022-03-31. Retrieved 2022-05-07.