ਭਾਈ ਛੈਲਾ ਪਟਿਆਲੇ ਵਾਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਭਾਈ ਛੈਲਾ ਪਟਿਆਲੇ ਵਾਲਾ
ਜਨਮ ਦਾ ਨਾਂਛੈਲਾ
ਜਨਮ13 ਦਸੰਬਰ 1895
ਤਰਨਤਾਰਨ, ਪੰਜਾਬ, ਭਾਰਤ
ਮੌਤ10 ਜੁਲਾਈ 1983
ਲਾਹੌਰ , ਪੰਜਾਬ , ਭਾਰਤ
ਵੰਨਗੀ(ਆਂ)ਫਿਲਮੀ ਸੰਗੀਤ, ਲੋਕ-ਗੀਤ, ਧਾਰਮਿਕ ਗੀਤ
ਕਿੱਤਾਗੀਤਕਾਰ, ਗਾਇਕ,
ਸਾਜ਼ਆਵਾਜ਼, ਹਰਮੋਨੀਅਮ
ਸਰਗਰਮੀ ਦੇ ਸਾਲ1925–1983

ਭਾਈ ਛੈਲਾ ਪਟਿਆਲੇ ਵਾਲਾ 20 ਵੀਂ ਸਦੀ ਦੇ ਮੁੱਢਲੇ ਦਹਾਕਿਆਂ ਵਿੱਚ ਮਸ਼ਹੂਰ ਹੋਇਆ ਇੱਕ ਪੰਜਾਬੀ ਗਾਇਕ ਸੀ। ਉਸਦਾ ਜਨਮ 1895 ਵਿੱਚ ਤਰਨਤਾਰਨ, ਅੰਮ੍ਰਿਤਸਰ ਵਿੱਚ ਹੋਇਆ ਸੀ ਪਰ ਉਹ ਜਿਆਦਾ ਉਮਰ ਪਟਿਆਲੇ ਹੀ ਰਿਹਾ। ਇਸੇ ਕਾਰਨ ਉਸ ਦਾ ਨਾਮ (ਅੱਲ) ਭਾਈ ਛੈਲਾ ਪਟਿਆਲੇ ਵਾਲਾ ਪੈ ਗਿਆ। ਉਹ ਮੂਲ ਰੂਪ ਵਿੱਚ ਕੀਰਤਨੀਆ ਸੀ,[1] ਪਰ ਰੋਜ਼ੀ-ਰੋਟੀ ਕਮਾਉਣ ਲਈ ਉਹ ਲੋਕਗੀਤ ਵੀ ਗਾਉਂਦਾ ਸੀ। ਉਸ ਦੇ ਕਾਫੀ ਰਿਕਾਰਡ ਅਜੇ ਵੀ ਮਿਲਦੇ ਹਨ। ਉਹ 1947 ਵਿੱਚ ਲਾਹੌਰ ਪਾਕਿਸਤਾਨ ਜਾ ਵੱਸਿਆ ਅਤੇ ਉੱਥੇ 88 ਸਾਲਾਂ ਦੀ ਉਮਰ ਭੋਗ ਕੇ 10 ਜੁਲਾਈ 1983 ਵਿੱਚ ਫੌਤ ਹੋ ਗਿਆ।[2][3]

ਇਹ ਵੀ ਵੇਖੋ[ਸੋਧੋ]

ਭਾਈ ਛੈਲਾ ਪਟਿਆਲੇ ਵਾਲਾ ਦਾ ਯੂ ਟਿਊਬ ਤੇ ਇੱਕ ਗੀਤ ਦੀ ਵੰਨਗੀ

ਹਵਾਲੇ[ਸੋਧੋ]