ਸਮੱਗਰੀ 'ਤੇ ਜਾਓ

ਭੜਗਾਓਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਭਾਰਗਾਓਂ ਤੋਂ ਮੋੜਿਆ ਗਿਆ)

ਭੜਗਾਓਂ ਭਾਰਤ ਦੇ ਉੱਤਰਾਖੰਡ ਰਾਜ ਦੇ ਅਲਮੋੜਾ ਜ਼ਿਲ੍ਹੇ ਵਿੱਚ ਸਥਿਤ ਇੱਕ ਪਿੰਡ ਹੈ। ਸਮੁੰਦਰੀ ਤਲ ਤੋਂ 1850 ਮੀਟਰ ਜਾਂ 6,070 ਫੁੱਟ ਦੀ ਉਚਾਈ 'ਤੇ ਰਾਣੀਖੇਤ ਅਤੇ ਚੌਬਤੀਆ ਦੇ ਨੇੜੇ ਵਸਦੇ ਇਸ ਪਿੰਡ ਦੀ ਆਬਾਦੀ 2011 ਵਿੱਚ 469 ਸੀ।


ਭੜਗਾਓਂ, ਭਰਪੂਰ ਜੰਗਲਾਂ ਵਾਲ਼ੀਆਂ ਕੁਮਾਉਂ ਦੀਆਂ ਪਹਾੜੀਆਂ ਵਿੱਚ ਵਸਿਆ ਇੱਕ ਅਜੇ ਤੱਕ ਵਿਗਾੜਾਂ ਤੋਂ ਬਚਿਆ ਹੋਇਆ ਪਿੰਡ ਹੈ।

ਕਿਹਾ ਜਾਂਦਾ ਹੈ ਕਿ ਬੇਲਵਾਲ ਕਬੀਲੇ ਦੇ ਇਸ ਪਿੰਡ ਦੀ ਸਥਾਪਨਾ ਮਹਾਰਾਸ਼ਟਰ ਦੇ ਸ਼ਰਧਾਲੂਆਂ ਦੇ ਇੱਕ ਸਮੂਹ ਨੇ ਕੀਤੀ ਸੀ, ਜੋ ਚਾਰ ਧਾਮ ਯਾਤਰਾ 'ਤੇ ਆਏ ਸਨ ਅਤੇ ਲਗਭਗ 17ਵੀਂ ਸਦੀ ਵਿੱਚ ਇੱਥੇ ਵਸਣ ਦਾ ਫ਼ੈਸਲਾ ਕੀਤਾ ਸੀ। [1]

ਭੜਗਾਓਂ ਤੋਂ ਰਾਤ ਦਾ ਦ੍ਰਿਸ਼ ਵੱਖ-ਵੱਖ ਛੋਟੇ ਪਿੰਡ ਵਿਖਦੇ ਹਨ।
ਭੜਗਾਓਂ ਦੀ ਸੁੰਦਰ ਸ਼ਾਮ
ਹੇਠਾਂ ਬੱਦਲ
ਭੜਗਾਓਂ ਵਿੱਚ ਸੰਘਣੀ ਧੁੰਦ
ਲਾਈਟਾਂ ਅਤੇ ਸ਼ਾਂਤੀ
ਬੱਦਲ ਹੇਠਾਂ
ਪਿੰਡ

ਹਵਾਲੇ

[ਸੋਧੋ]
  1. "Bhargaon Population - Almora, Uttarakhand". 2011.