ਰਾਨੀਖੇਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰਾਨੀਖੇਤ
रानीखेत
ਟਾਊਨ
ਰਾਨੀਖੇਤ is located in Uttarakhand
ਰਾਨੀਖੇਤ
ਰਾਨੀਖੇਤ
ਭਾਰਤ ਦੇ ਉੱਤਰਾਖੰਡ ਰਾਜ ਵਿੱਚ ਸਥਿਤੀ
29°39′N 79°25′E / 29.65°N 79.42°E / 29.65; 79.42
ਦੇਸ਼  India
ਰਾਜ ਉੱਤਰਾਖੰਡ
District ਅਲਮੋੜਾ
ਉਚਾਈ 1,869
ਅਬਾਦੀ (2012)
 • ਕੁੱਲ 55,000
 • ਘਣਤਾ /ਕਿ.ਮੀ. (/ਵਰਗ ਮੀਲ)
ਭਾਸ਼ਾਵਾਂ
 • ਸਰਕਾਰੀ ਹਿੰਦੀ
ਟਾਈਮ ਜ਼ੋਨ ਭਾਰਤੀ ਮਿਆਰੀ ਸਮਾਂ (UTC+5:30)

ਰਾਨੀਖੇਤ ਭਾਰਤ ਦੇ ਉੱਤਰਾਖੰਡ ਰਾਜ ਦੀ ਇੱਕ ਪ੍ਰਮੁੱਖ ਪਹਾੜੀ ਸੈਰਗਾਹ ਹੈ। ਇਹ ਉਤਰਾਖੰਡ ਰਾਜ ਦੇ ਅਲਮੋੜਾ ਜ਼ਿਲ੍ਹੇ ਦਾ ਦੇਵਦਾਰ ਅਤੇ ਬਲੂਤ ਦੇ ਰੁੱਖਾਂ ਨਾਲ ਘਿਰਿਆ ਬਹੁਤ ਹੀ ਰਮਣੀਕ ਲਘੂ ਹਿੱਲ ਸਟੇਸ਼ਨ ਹੈ। ਕਾਠਗੋਦਾਮ ਰੇਲਵੇ ਸਟੇਸ਼ਨ ਤੋਂ 85 ਕਿਮੀ ਦੀ ਦੂਰੀ ਉੱਤੇ ਸਥਿਤ ਇਹ ਚੰਗੀ ਪੱਕੀ ਸੜਕ ਨਾਲ ਜੁੜਿਆ ਹੈ। 1869 ਵਿੱਚ ਅੰਗਰੇਜ਼ਾਂ ਦੁਆਰਾ ਸਥਾਪਿਤ ਰਾਨੀਖੇਤ ਉੱਤਰ ਭਾਰਤ ਵਿਚ ਸਥਿਤ ਇੰਜ ਪ੍ਰਮੁੱਖ ਫੌਜੀ ਛਾਵਣੀ ਹੈ - ਭਾਰਤੀ ਫੌਜ ਦੀ ਕੁਮਾਊਂ ਅਤੇ ਨਾਗਾ ਰੈਜੀਮੈਂਟ ਦਾ ਰੈਜੀਮੈਂਟਲ ਸੈਂਟਰ ਇਥੇ ਹੀ ਸਥਿਤ ਹੈ।[1]

ਹਵਾਲੇ[ਸੋਧੋ]