ਭਾਰਤੀ ਪੁਲਿਸ ਸੇਵਾਵਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਭਾਰਤੀ ਪਲਿਸ ਸੇਵਾਵਾਂ
Service overview
ਸੰਖੇਪ ਸ਼ਬਦ ਆਈ. ਪੀ. ਐਸ
ਸਥਾਪਨਾ 1948
ਦੇਸ਼  ਭਾਰਤ
ਟ੍ਰੇਨਿੰਗ ਸੰਸਥਾ (ਸਰਦਾਰ ਵੱਲਭਭਾਈ ਪਟੇਲ ਕੌਮੀ ਪੁਲਿਸ ਅਕੈਡਮੀ, ਹੈਦਰਾਬਾਦ
ਪ੍ਰਬੰਧਕ ਅਥਾਰਟੀ ਗ੍ਰਹਿ ਮੰਤਰੀ (ਭਾਰਤ)
ਕਨੂੰਨੀ ਸਖਸੀਅਤ ਸਰਕਾਰੀ ਸੇਵਾ
ਜਰਨਲ ਸੁਭਾਅ ਕਾਨੂੰਨ ਲਾਗੂ ਕਰਨ ਦੀ ਏਜੰਸੀ
ਪਹਿਲਾ ਨਾਮ ਇੰਪੀਰੀਅਲ ਪੁਲਿਸ ਸੇਵਾ (1893–1948)
ਕਾਡਰ 4730 (2011)[1]
ਸੇਵਾ ਦਾ ਰੰਗ ਗੁੜਾ ਨੀਲਾ ਅਤੇ ਲਾਲ
        
ਵਰਦੀ ਦਾ ਰੰਗ ਖਾਕੀ[2]
    
ਵੈੱਵਸਾਈਟ ਸਰਕਾਰੀ ਸਾਈਟ
ਮੁੱਖੀ ਦਾ ਨਾਮ
ਖੁਫੀਆ ਬਿਊਰੋ (ਭਾਰਤ) ਦਾ ਡਾਇਰੈਕਟਰ
ਸਿਵਲ ਸਰਵਿਸਿਜ਼ ਦਾ ਮੁੱਖੀ
ਕੈਬਨਿਟ ਸਕੱਤਰ

ਭਾਰਤੀ ਪੁਲਿਸ ਸੇਵਾਵਾਂ ਜਾਂ ਆਈ.ਪੀ.ਐਸ., ਭਾਰਤ ਸਰਕਾਰ ਦੇ ਤਿੰਨ ਆਲ ਇੰਡੀਆ ਸਰਵਿਸਿਜ਼ ਵਿੱਚੋ ਇੱਕ ਹੈ। ਭਾਰਤ ਨੂੰ ਅੰਗਰੇਜ਼ਾ ਤੋਂ ਆਜ਼ਾਦੀ ਮਿਲਣ ਤੋਂ ਬਾਅਦ ਸਾਲ 1948 'ਚ ਭਾਰਤੀ (ਇੰਪੀਰੀਅਲ) ਪੁਲਿਸ ਤੋਂ ਭਾਰਤੀ ਪੁਲਿਸ ਸੇਵਾਵਾਂ ਨਾਂ ਵਿੱਚ ਤਬਦੀਲ ਕੀਤਾ ਗਿਆ। ਭਾਰਤ ਦੀ ਪੁਲਿਸ ਸਿਸਟਮ ਨੂੰ ਦਿਸ਼ਾ ਨਿਰਦੇਸ਼ ਦੇਣ ਲਈ 17 ਅਗਸਤ 1865 ਨੂੰ ਪਹਿਲਾ ਪੁਲਿਸ ਕਮਿਸ਼ਨ ਨਿਯੁਕਤ ਕੀਤਾ ਗਿਆ। ਲਾਅ ਅਤੇ ਆਰਡਰ ਨੂੰ ਕਾਇਮ ਰੱਖਣਾ,ਅਪਰਾਧ ਰੋਕਣ ਅਤੇ ਅਪਰਾਧ ਨੂੰ ਖੋਜਣ ਲਈ ਪੁਲਿਸ ਵਿਭਾਗ ਜਾਂ ਭਾਰਤੀ ਪੁਲਿਸ ਸੇਵਾ ਦਾ ਕੰਮ ਹੈ। ਇਹ ਮਹਿਕਮਾ ਗ੍ਰਹਿ ਵਿਭਾਗ ਦੇ ਰਹਿਨੁਮਾਈ ਹੇਠ ਕੰਮ ਕਰਦਾ ਹੈ।

ਹਵਾਲੇ[ਸੋਧੋ]

  1. "Ministry of Home Affairs: Annual Report 2011-2012" (PDF). Ministry of Home Affairs. Retrieved 17 May 2012. 
  2. "Why is the colour of the Indian police uniform khaki?". The Times of India. 3 March 2007. Retrieved 2010-05-11.