ਭਾਰਤੀ ਮਨੁੱਖੀ ਪੁਲਾੜ ਉਡਾਣ ਪ੍ਰੋਗ੍ਰਾਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਾਈਕਲ ਕਲਾਰਕ ਭਾਰਤ ਦੇ ਪੁਲਾੜ ਪ੍ਰੋਗ੍ਰਾਮ ਅਤੇ ਰਾਕਟ ਬਾਰੇ ਜਾਣਕਾਰੀ ਦਿੰਦੇ ਹੋਏ

ਭਾਰਤੀ ਮਨੁੱਖੀ ਪੁਲਾੜ ਉਡਾਣ ਪ੍ਰੋਗ੍ਰਾਮ ਭਾਰਤੀ ਪੁਲਾੜ ਖੋਜ ਸੰਸਥਾ ਵੱਲੋਂ ਧਰਤੀ ਦੇ ਨਿਚਲੇ ਔਰਬਿਟ ਵਿੱਚ ਇੱਕ-ਦੋ ਪੁਲਾੜ ਯਾਤਰੀਆਂ ਨੂੰ ਸਿਖਲਾਈ ਦੇਣ ਦੀ ਯੋਜਨਾ ਹੈ। ਇਹ ਮਿਸ਼ਨ ਸਰਕਾਰ ਦੀ 12ਵੀਂ ਪੰਜ ਸਾਲਾ ਯੋਜਨਾ(੨੦੧੨ - ੨੦੧੭) ਵਿੱਚ ਸ਼ਾਮਿਲ ਨਹੀਂ ਹੈ [1] ਇਸ ਕਰਕੇ ਇਸਦੀ ਮੌਜੂਦਾ ਦਹਾਕੇ ਵਿੱਚ ਹੋਣ ਦੀ ਉਮੀਦ ਨਹੀਂ ਹੈ।[1][2]

ਤਿਆਰੀ[ਸੋਧੋ]

9 ਅਗਸਤ 2007 ਨੂੰ ਭਾਰਤੀ ਪੁਲਾੜ ਖੋਜ ਸੰਸਥਾ ਦੇ ਪ੍ਰਧਾਨ ਜੀ ਮਾਧਵਨ ਨਾਇਰ ਨੇ ਸੰਕੇਤ ਦਿੱਤਾ ਕਿ ਏਜੰਸੀ ਇੱਕ ਮਨੁੱਖੀ ਪੁਲਾੜ ਮਿਸ਼ਨ ਉੱਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ। ਉਹਨਾਂ ਨੇ ਅੱਗੇ ਸੰਕੇਤ ਦਿੱਤਾ ਹੈ ਕਿ ਇਸਰੋ ਇੱਕ ਸਾਲ ਦੇ ਅੰਦਰ ਨਵੇਂ ਆਕਾਸ਼ ਕੈਪਸੂਲ ਪ੍ਰੌਦਯੋਗਿਕੀਆਂ ਦੇ ਵਿਕਾਸ ਉੱਤੇ ਆਪਣੀ ਰਿਪੋਰਟ ਦੇਵੇਗੀ।  

ਹਵਾਲੇ[ਸੋਧੋ]

  1. 1.0 1.1 "भारत 2017 से पहले मानव अंतरिक्ष उड़ान शुरू करने में असमर्थ". The Economic Times. 17 September 2012. Retrieved 21 June 2013.
  2. "Cities". Deccan Chronicle. 21 June 2013. Archived from the original on 23 ਸਤੰਬਰ 2012. Retrieved 21 June 2013. {{cite web}}: Cite has empty unknown parameter: |5= (help); Unknown parameter |dead-url= ignored (help)