ਭਾਰਤ ਦਾ ਪੁਰਾਤਤਵ ਸਰਵੇਖਣ ਵਿਭਾਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਭਾਰਤ ਦਾ ਪੁਰਾਤਤਵ ਸਰਵੇਖਣ ਵਿਭਾਗ
ਸੰਖੇਪਏ ਐਸ ਆਈ
ਨਿਰਮਾਣ1861
ਮੁੱਖ ਦਫ਼ਤਰਜਨਪਥ , ਨਵੀਂ ਦਿੱਲੀ, ਭਾਰਤ - 110011
ਖੇਤਰਭਾਰਤ
ਮੂਲ ਸੰਸਥਾਸਭਿਆਚਰਕ ਮੰਤਰਾਲਿਆ, ਭਾਰਤ ਸਰਕਾਰ
ਬਜਟ
662 crore (US$83 million) (2015-2016)[1]
ਵੈੱਬਸਾਈਟasi.nic.in

ਭਾਰਤ ਦਾ ਪੁਰਾਤਤਵ ਸਰਵੇਖਣ ਵਿਭਾਗ,ਭਾਰਤ ਦੇ ਸੱਭਿਆਚਾਰਕ ਸਮਾਰਕਾਂ ਦੀ ਪੁਰਾਤਤਵ ਥਾਵਾਂ ਦੀ ਸਾਂਭ ਸੰਭਾਲ ਕਰਨ ਵਾਲੀ ਰਾਸ਼ਟਰੀ ਸੰਸਥਾ ਹੈ | ਇਹ ਸੰਸਥਾ 1861 ਵਿੱਚ ਅਲੈਗਜਰ ਕੁੰਨਿਗਮ ਨੇ ਸਥਾਪਤ ਕੀਤੀ ਗਈ ਸੀ।

ਹਵਾਲੇ[ਸੋਧੋ]

  1. "Budget 2016-17 Ministry of Culture". Archived from the original on 24 ਅਪ੍ਰੈਲ 2016. Retrieved 9 April 2016. {{cite web}}: Check date values in: |archive-date= (help); Unknown parameter |dead-url= ignored (help)