ਸਮੱਗਰੀ 'ਤੇ ਜਾਓ

ਭਾਰਤ ਦਾ ਮੁੱਖ ਚੋਣ ਕਮਿਸ਼ਨਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਭਾਰਤ ਦਾ ਮੁੱਖ ਚੋਣ ਕਮਿਸ਼ਨ[1] ਖ਼ੁਦਮੁਖ਼ਤਿਆਰ, ਸੁਤੰਤਰ ਅਤੇ ਸੰਵਿਧਾਨਕ ਸੰਸਥਾ ਹੈ ਜੋ ਕਿ ਗਣਤੰਤਰ ਭਾਰਤ ਦੀਆਂ ਸਾਰੀਆਂ ਚੋਣ ਪ੍ਰੀਕ੍ਰਿਰਿਆਂ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਹੈ। ਇਸ ਕਮਿਸ਼ਨ ਦੀ 25 ਜਨਵਰੀ 1950 ਨੂੰ ਸਥਾਪਨਾ ਕੀਤੀ ਗਈ। ਇਸ ਦੀ ਯੋਗ ਪ੍ਰਬੰਧ ਹੇਠ ਸਮੇਂ ਅਤੇ ਲੜੀਵਧ ਅਨੁਸਾਰ ਚੋਣਾਂ ਕਰਵਾਈਆਂ ਜਾਂਦੀਆਂ ਹਨ। ਭਾਰਤ ਦੁਨੀਆ ਦਾ ਪਹਿਲਾ ਦੇਸ਼ ਹੈ ਜਿਸ ਵਿੱਚ ਸਾਰੀ ਚੋਣ ਪ੍ਰੀਕ੍ਰਿਆ ਇਲੋਕਟ੍ਰੋਨਿਕ ਵੋਟਿੰਗ ਮਸ਼ੀਨ (EVM) ਕੀਤੀ ਜਾਂਦੀ ਹੈ। ਚੋਣ ਕਮਿਸ਼ਨ ਵਿੱਚ ਮੁਖ ਚੋਣ ਕਮਿਸ਼ਨਰ ਅਤੇ ਦੋ ਚੋਣ ਕਮਿਸ਼ਨਰ ਹੁੰਦੇ ਹਨ। ਦੋ ਚੋਣ ਕਮਿਸ਼ਨਰ ਪਹਿਲੀ ਵਾਰ 16 ਅਕਤੂਬਰ 1989 ਨੂੰ ਨਿਯੁਕਤ ਕੀਤੇ ਗਏ। ਜਿਹਨਾ ਦਾ ਸਮਾਂ ਕਾਲ ਬਹੁਤ ਥੋੜਾ ਸੀ ਸਿਰਫ 1 ਜਨਵਰੀ 1990 ਤੱਕ ਅਤੇ ਫਿਰ 1 ਅਕਤੂਬਰ 1993 ਤੋਂ ਇਸ ਕਮਿਸ਼ਨ ਦੀਆਂ ਸ਼ਕਤੀਆਂ ਵੰਡ ਦਿਤੀਆਂ ਗਈ ਤੋਂ ਕਿ ਬਹੁਮਤ ਨਾਲ ਫੈਸਲਾ ਲਿਆ ਜਾ ਸਕੇ। ਮੁੱਖ ਚੋਣ ਕਮਿਸ਼ਨਰ ਨੂੰ ਲੋਕ ਸਭਾ ਅਤੇ ਰਾਜ ਸਭਾ ਵਿੱਚ ਦੋ ਤਿਹਾਈ ਬਹੁਮਤ ਨਾਲ ਆਪਣੇ ਅਹੁਦੇ ਤੋਂ ਬਰਖਾਸਿਤ ਕੀਤਾ ਜਾ ਸਕਦਾ ਹੈ। ਮੁੱਖ ਚੋਣ ਕਮਿਸ਼ਨਰ ਅਤੇ ਚੋਣ ਕਮਿਸ਼ਨਰ ਦੀ ਤਨਖਾਹ ਅਤੇ ਹੋਰ ਭੱਤੇ ਸਪਰੀਮ ਕੋਰਟ ਦੇ ਜੱਜਾ ਦੇ ਬਰਾਬਰ ਹੁੰਦੀ ਹੈ।

ਭਾਰਤ ਦੇ ਮੁੱਖ ਚੋਣ ਕਮਿਸ਼ਨਰ

[ਸੋਧੋ]
ਲੜੀ ਨੰ:ਨਾਮਚਿੱਤਰਕਦੋਂ ਤੋਂਕਦੋਂ ਤੱਕਵਿਸ਼ੇਸ਼
1ਸੁਕੁਮਾਰ ਸੇਨਤਸਵੀਰ:Sukumar sea.jpg21 ਮਾਰਚ 195019 ਦਸੰਬਰ 1958--
2ਕਲਿਆਣ ਸੁੰਦਰਮ29 ਦਸੰਬਰ 195830 ਸਤੰਬਰ 1967--
3ਐਸ. ਪੀ. ਸੇਨ ਵਰਮਾ--1 ਅਕਤੂਬਰ 196730 ਸਤੰਬਰ 1972--
4ਨਗਿੰਦਰ ਸਿੰਘ--1 ਅਕਤੂਬਰ 19726 ਫਰਵਰੀ 1973--
5ਟੀ. ਸਵਾਮੀਨਾਥਨ--7 ਫਰਵਰੀ 197317 ਜੂਨ 1977--
6ਐਸ. ਐਲ. ਸ਼ਕਧਰ18 ਜੂਨ 197717 ਜੂਨ 1982--
7ਆਰ. ਕੇ. ਤ੍ਰਿਵੇਦੀ--18 ਜੂਨ 198231 ਦਸੰਬਰ 1985--
8ਆਰ. ਵੀ. ਐਸ. ਪੇਰੀ ਸਾਸਤਰੀ--1 ਜਨਵਰੀ 198625 ਨਵੰਬਰ 1990--
9ਵੀ. ਐਸ. ਰਾਮਾਦੇਵੀ26 ਨਵੰਬਰ 199011 ਦਸੰਬਰ 1990ਪਹਿਲੀ ਔਰਤ ਮੁੱਖ ਚੋਣ ਕਮਿਸ਼ਨਰ
10ਟੀ. ਐਨ. ਸੇਸ਼ਨ[2]12 ਦਸੰਬਰ 199011 ਦਸੰਬਰ 1996ਚੋਣਾਂ 'ਚ ਭ੍ਰਿਸਟਾਚਾਰ ਰੋਕਿਆ ਅਤੇ ਵੋਟਰ ਕਾਰਡ
11ਐਮ. ਐਸ. ਗਿੱਲ12 ਦਸੰਬਰ 199612 ਦਸੰਬਰ 2001ਵੋਟਰ ਕਾਰਡ ਜਰੁਰੂ
12ਜੇ. ਐਮ. ਲਿੰਗਦੋਹ14 ਜੂਨ 20017 ਫਰਵਰੀ 2004--
13ਟੀ. ਐਸ. ਕ੍ਰਿਸ਼ਨਾਮੂਰਥੀ8 ਫਰਵਰੀ 200415 ਮਈ 2005ਚੋਣ ਸੁਧਾਰ ਨੂੰ ਅੱਗੇ
14ਬੀ. ਬੀ. ਟੰਡਨ16 ਮਈ 200529 ਜੂਨ 2006--
15ਐਨ. ਗੋਪਾਲਾਸਵਾਮੀ30 ਜੂਨ 200620 ਅਪਰੈਲ 2009--
16ਨਵੀਨ ਚਾਵਲਾ21 ਅਪਰੈਲ 200929 ਜੁਲਾਈ 2010--
17ਐਸ. ਵਾਈ. ਕੁਰੈਸ਼ੀ30 ਜੁਲਾਈ 201010 ਜੂਨ 2012--
18ਵੀ. ਐਸ. ਸੰਪਥ10 ਜੂਨ 201215 ਜਨਵਰੀ 2015--
19ਐੱਚ ਐੱਸ ਬ੍ਰਹਮਾ16 ਜਨਵਰੀ 201518 ਅਪਰੈਲ 2015--
20ਨਸੀਮ ਜੈਦੀ 19 ਅਪਰੈਲ 2015ਹੁਣ ਤੱਕ--
21 ਅਚਲ ਕੁਮਾਰ ਜੋਤੀ 6 ਜੁਲਾਈ 2017[3] 22 ਜਨਵਰੀ 2018 200 ਦਿਨ
22 ਓਮ ਪ੍ਰਕਾਸ਼ ਰਾਵਤ 23 ਜਨਵਰੀ 2018[4] 1 ਦਸੰਬਰ 2018 312 ਦਿਨ
23 ਸੁਨੀਲ ਅਰੋੜਾ 2 ਦਸੰਬਰ 2018[5][6] 12 ਅਪ੍ਰੈਲ 2021 2 ਸਾਲ, 131 ਦਿਨ
24 ਸੁਸ਼ੀਲ ਚੰਦਰ 13 ਅਪ੍ਰੈਲ 2021[7] 14 ਮਈ 2022 1 ਸਾਲ, 31 ਦਿਨ
25 ਰਾਜੀਵ ਕੁਮਾਰ 15 ਮਈ 2022 ਹੁਣ[8] 4 ਸਾਲ, 27 ਦਿਨ

ਹਵਾਲੇ

[ਸੋਧੋ]
  1. http://eci.nic.in/eci_main1/index.aspx
  2. http://www.rediff.com/news/slide-show/slide-show-1-t-n-seshan-the-man-who-would-never-back-down/20120515.htm
  3. Borgohain, Sonalee, ed. (3 July 2017). "India's new Chief Election Commissioner Achal Kumar Jyoti to take charge on 6 July". India Today. Retrieved 2 September 2017.
  4. "Om Prakash Rawat to succeed AK Joti as new Chief Election Commissioner". The Indian Express. New Delhi. 21 January 2018. Retrieved 21 January 2018.
  5. "President Kovind appoints Sunil Arora as new Chief Election Commissioner". 2018-11-26. Retrieved 2018-11-27.
  6. "Sunil Arora takes over as Chief Election Commissioner, will oversee 2019 polls". 2018-12-02.
  7. Nath, Damini (12 April 2021). "Sushil Chandra appointed Chief Election Commissioner". The Hindu.
  8. "Rajiv Kumar takes charge as 25th Chief Election Commissioner, says EC won't shy away from tough calls". The Hindu (in Indian English). 15 May 2022. Retrieved 19 May 2022.