ਨਵੀਨ ਚਾਵਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨਵੀਨ ਚਾਵਲਾ
ਮੁੱਖ ਚੋਣ ਕਮਿਸ਼ਨਰ ਭਾਰਤ
ਦਫ਼ਤਰ ਵਿੱਚ
21 ਅਪ੍ਰੈਲ 2009 – 29 ਜੁਲਾਈ 2010
ਸਾਬਕਾਐਨ. ਗੋਪਾਲਾਸਵਾਮੀ
ਉੱਤਰਾਧਿਕਾਰੀਸ.ਯ.ਕੁਰੈਸ਼ੀ
ਨਿੱਜੀ ਜਾਣਕਾਰੀ
ਜਨਮ (1945-07-30) 30 ਜੁਲਾਈ 1945 (ਉਮਰ 75)
ਕੌਮੀਅਤਭਾਰਤੀ
ਅਲਮਾ ਮਾਤਰਦਿੱਲੀ ਯੂਨੀਵਰਸਿਟੀ
ਲੰਦਨ ਸਕੂਲ ਆਫ਼ ਇਕਨਾਮਿਕਸ
ਕੰਮ-ਕਾਰਸਿਵਿਲ ਕਰਮਚਾਰੀ

ਨਵੀਨ ਚਾਵਲਾ ਭਾਰਤ ਦਾ ਸਾਬਕਾ ਮੁੱਖ ਚੋਣ ਕਮਿਸ਼ਨਰ ਸੀ।[1] ਭਾਰਤੀ ਲੋਕ ਸਭਾ ਚੋਣਾਂ ਦੌਰਾਨ ਉਸਨੇ ਪਹਿਲੇ ਚਾਰ ਗੇੜਾਂ ਦੀਆਂ ਚੋਣਾਂ ਕਾਰਵਾਈਆਂ ਸਨ। ਚਾਵਲਾ ਨੂੰ ਮਦਰ ਟੈਰੇਸਾ ਦੀ ਜੀਵਨੀ ਅਤੇ 2009 ਦੀਆਂ ਚੋਣਾਂ ਕਰਵਾਉਣ ਲਈ ਜਾਣਿਆਂ ਜਾਂਦਾ ਹੈ।[2]

ਉਸਨੇ 2009 ਦੀਆਂ ਚੋਣਾਂ ਨਿਰਪੱਖ ਹੋ ਕੇ ਕਰਵਾਈਆਂ। ਇਹਨਾਂ ਚੋਣਾਂ ਦੀ ਕਾਮਯਾਬੀ ਲਈ ਬਰਾਕ ਓਬਾਮਾ ਅਤੇ ਹੋਰ ਦੇਸ਼ਾਂ ਦੇ ਨੇਤਾਵਾਂ ਨੇ ਭਾਰਤ ਨੂੰ ਵਧਾਈਆਂ ਦਿੱਤੀਆ। ਉਸ ਉੱਤੇ ਕਾਂਗਰਸ ਪਾਰਟੀ ਵੱਲ ਝੁਕਾ ਹੋਣ ਦਾ ਇਲਜ਼ਾਮ ਵੀ ਲਗਾਇਆ ਗਿਆ। ਪਰ ਉਸਨੇ ਚੋਣਾਂ ਦੌਰਾਨ ਕਾਂਗਰਸ ਦੇ ਕਈ ਮੈਂਬਰਾਂ ਨੂੰ ਜਿਹਨਾਂ ਨੇ ਰਾਜਸਥਾਨ, ਆਂਧਰਾ ਪ੍ਰਦੇਸ਼ ਅਤੇ ਅਸਾਮ[3][4][5] ਵਿੱਚ ਗਲਤ ਹਰਕਤਾਂ ਕੀਤੀ, ਉਹਨਾਂ ਖਿਲਾਫ਼ ਸਖਤ ਕਾਰਵਾਈ ਕੀਤੀ।

ਉਸਦੇ ਪਰਿਵਾਰ ਅਨੁਸਾਰ ਉਹ ਮਦਰ ਟੈਰੇਸ ਤੋਂ ਬਹੁਤ ਪ੍ਰਭਾਵਿਤ ਸੀ, 1997 ਵਿੱਚ ਉਸਨੇ ਅਸਤੀਫਾ ਦੇਣ ਬਾਰੇ ਸੋਚ ਲਿਆ ਸੀ ਪਰ ਉਸਨੇ ਇਹ ਨੌਕਰੀ ਮਦਰ ਟੈਰੇਸਾ ਦੇ ਕਹਿਣ ਤੇ ਹੀ ਜਾਰੀ ਰੱਖੀ।[6]

ਹਵਾਲੇ[ਸੋਧੋ]