ਸਮੱਗਰੀ 'ਤੇ ਜਾਓ

ਭਾਰਤ ਦਾ ਸੰਚਾਲਕ ਅਤੇ ਲੇਖਾ ਪ੍ਰੀਖਿਅਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੰਚਾਲਕ ਅਤੇ ਲੇਖਾ ਪ੍ਰੀਖਿਅਕ
ਸਰਕਾਰੀ ਦਫਤਰ ਲੇਖਾਕਾਰ ਦਫਤਰ
ਆਰੰਭ 1948
ਸਥਾਨ 9, ਦੀਨ ਦਿਆਲ ਉਪਾਧਿਆਏ ਮਾਰਗ ਨਵੀਂ ਦਿੱਲੀ
ਪ੍ਰਬੰਧਕ ਸ਼ਸ਼ੀ ਕਾਂਤ ਸ਼ਰਮਾ
ਖੇਤਰ ਸਰਕਾਰੀ ਫੰਡਜ ਦਾ ਲੇਖਾ ਪੜਤਾਲ
ਉਦੇਸ਼ ਲੇਖੇ 'ਚ ਗੜਵੜੀ ਨੂੰ ਰੋਕਣਾ
ਕਰਮਚਾਰੀ 58000
ਵੈੱਬਸਾਈਟ ਸੰਚਾਲਕ ਅਤੇ ਲੇਖਾ ਪ੍ਰੀਖਿਅਕ Archived 2014-09-11 at the Wayback Machine.

ਸੰਚਾਲਕ ਅਤੇ ਲੇਖਾ ਪ੍ਰੀਖਿਅਕ ਜਾਂ ਕੈਗ[1], ਭਾਰਤੀ ਸੰਵਿਧਾਨ ਦੇ ਚੈਪਟਰ (V) ਦੇ ਆਰਟੀਕਲ 148 – 151 ਵਿੱਚ ਦਰਜ ਹੈ, ਦੁਆਰਾ ਸਥਾਪਿਤ ਅਧਿਕਾਰੀ ਹੈ ਜੋ ਭਾਰਤ ਸਰਕਾਰ ਅਤੇ ਰਾਜ ਸਰਕਾਰ ਦੀ ਆਮਦਨ ਅਤੇ ਖਰਚੇ ਦੇ ਲੇਖੇ ਦੀ ਪੜਤਾਲ ਕਰਨ ਵਾਲਾ ਅਧਿਕਾਰੀ ਹੈ। ਉਸ ਨੇ ਸਰਕਾਰ ਦੀ ਮਲਕੀਅਤ ਵਾਲੀਆਂ ਕੰਪਨੀ ਦਾ ਲੇਖਾ ਵੀ ਕਰਨਾ ਹੁੰਦਾ ਹੈ। 58 ਹਜ਼ਾਰ ਕਰਮਚਾਰੀ ਇਸ ਵਿੱਚ ਕੰਮ ਕਰਦੇ ਹਨ। ਇਸ ਦਾ ਦਫਤਰ 9, ਦੀਨ ਦਿਆਲ ਉਪਾਧਿਆਏ ਮਾਰਗ ਨਵੀਂ ਦਿੱਲੀ ਵਿੱਖੇ ਹੈ। ਇਸ ਅਧਿਕਾਰੀ ਦੀ ਚੋਣ ਭਾਰਤ ਦਾ ਪ੍ਰਧਾਨ ਮੰਤਰੀ ਅਤੇ ਨਿਯੁਕਤੀ ਭਾਰਤ ਦਾ ਰਾਸ਼ਟਰਪਤੀ ਕਰਦਾ ਹੈ। ਇਸ ਦਾ ਸੇਵਾਕਾਲ 6 ਸਾਲ ਜਾਂ 65 ਸਾਲ ਦੀ ਉਮਰ ਪੂ੍ਰੀ ਹੋਣ ਤੱਕ ਹੁੰਦਾ ਹੈ।

ਜਾਂਚ

[ਸੋਧੋ]
  1. http://saiindia.gov.in/english/ Archived 2014-09-11 at the Wayback Machine. ਨਿਯੰਤਰਕ ਤੇ ਮਹਾਲੇਖਾ ਜਨਰਲ