1957 ਭਾਰਤ ਦੀਆਂ ਆਮ ਚੋਣਾਂ
ਦਿੱਖ
(ਭਾਰਤ ਦੀਆਂ ਆਮ ਚੋਣਾਂ 1957 ਤੋਂ ਮੋੜਿਆ ਗਿਆ)
| |||||||||||||
| |||||||||||||
|
ਭਾਰਤ ਦੀਆਂ ਆਮ ਚੋਣਾਂ 1957 ਅਜ਼ਾਦ ਭਾਰਤ ਦੇ ਦੂਜੇ ਲੋਕ ਸਭਾ ਚੋਣਾਂ ਸਨ। ਇਹ ਚੋਣਾਂ ਠੀਕ ਪੰਜ ਸਾਲਾਂ ਬਾਅਦ ਹੋਈਆ। ਲੋਕ ਸਭਾ ਦੀਆਂ 494 ਸੀਟਾਂ ਲਈ ਚੋਣਾਂ 'ਚ 403 ਲੋਕ ਸਭਾ ਹਲਕੇ ਵਿੱਚ, 91 ਲੋਕ ਸਭਾ ਹਲਕਿਆਂ ਵਿੱਚੋ ਦੋ ਦੋ ਲੋਕ ਸਭਾ ਮੈਂਬਰ ਚੁਣੇ ਗਏ ਅਤੇ ਬਾਕੀ 312 ਲੋਕ ਸਭਾ ਹਲਕਿਆਂ ਵਿੱਚ ਇੱਕ ਇੱਕ ਮੈਂਬਰ ਚੁਣਿਆ ਗਿਆ। ਇਹਨਾਂ ਚੋਣਾਂ ਤੋਂ ਬਾਅਦ ਹਲਕੇ ਵਿੱਚੋਂ ਦੋ ਦੋ ਮੈਂਬਰ ਚੁਣਨ ਦੀ ਕ੍ਰਿਆ ਬੰਦ ਕਰ ਦਿਤੀ। ਭਾਰਤੀ ਰਾਸ਼ਟਰੀ ਕਾਂਗਰਸ ਨੇ ਪ੍ਰਧਾਨ ਮੰਤਰੀ ਜਵਾਹਰ ਲਾਲ ਦੀ ਅਗਵਾਈ ਹੇਠ ਦੁਜੀ ਵਾਰੀ 371 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ। ਭਾਰਤੀ ਕਮਿਊਨਿਸਟ ਪਾਰਟੀ ਦੁਜੀ ਵੱਡੀ ਪਾਰਟੀ ਬਣੀ ਜਿਸ ਨੇ 27 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ। ਅਜ਼ਾਦ ਜੇਤੂ ਮੈਂਬਰਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ ਮਤਲਵ 42 ਸੀ।
ਨਤੀਜੇ
[ਸੋਧੋ]ਭਾਰਤ ਦੀਆਂ ਆਮ ਚੋਣਾਂ 1957 ਵੋਟਾਂ ਦੀ ਪ੍ਰਤੀਸਤ: 55.42% |
% | ਸੀਟਾਂ (ਕੁੱਲ 494) |
---|---|---|
ਭਾਰਤੀਆ ਜਨ ਸੰਘ | 5.97 | 4 |
ਭਾਰਤੀ ਕਮਿਊਨਿਸਟ ਪਾਰਟੀ | 8.92 | 27 |
ਭਾਰਤੀ ਰਾਸ਼ਟਰੀ ਕਾਂਗਰਸ | 47.78 | 371 |
ਪ੍ਰਜਾ ਸਮਾਜਵਾਦੀ ਪਾਰਟੀ | 10.41 | 19 |
ਅਖਿਲ ਭਾਰਤੀਆ ਹਿੰਦੂ ਮਹਾਸਭਾ | 0.86 | 1 |
ਅਖਿਕ ਭਾਰਤੀਆ ਰਾਮ ਰਾਜਯਾ ਪ੍ਰੀਸ਼ਦ | 0.38 | 0 |
CNSPJP | 0.42 | 3 |
ਸਰਬ ਭਾਰਤੀ ਫਾਰਵਰਡ ਬਲਾਕ | 0.55 | 2 |
ਗਣਤੰਤਰ ਪ੍ਰੀਸ਼ਦ | 1.07 | 7 |
ਝਾੜਖੰਡ ਪਾਰਟੀ | 0.62 | 6 |
ਭਾਰਤੀ ਮਜਦੂਰ ਅਤੇ ਕਿਸਾਨ ਪਾਰਟੀ | 0.77 | 4 |
ਲੋਕ ਗਣਤੰਤਰ ਫਰੰਟ | 0.87 | 2 |
ਪ੍ਰਾਜਾ ਪਾਰਟੀ | 0.12 | 0 |
ਕ੍ਰਾਂਤੀਕਾਰੀ ਸਮਾਜਵਾਦੀ ਪਾਰਟੀ | 0.26 | 0 |
ਅਨੁਸੂਚਿਤ ਜਾਤੀ ਫੈਡਰੇਸ਼ਨ | 1.69 | 6 |
ਅਜ਼ਾਦ | 19.32 | 42 |
ਨਾਮਜਦ | - | 2 |