ਭਾਰਤ ਵਿੱਚ ਮਜ਼ਦੂਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵਿਸ਼ਵ ਵਿੱਚ ਮੌਜੂਦ ਮਜਦੂਰੀ ਦਾ ਨਕਸ਼ਾ। 2011 ਵਿੱਚ ਭਾਰਤ ਵਿੱਚ,ਚੀਨ ਦੇ 79.5 ਕਰੋੜ ਕਾਮਿਆਂ ਦੇ ਮੁਕਾਬਲੇ, 48.7 ਕਰੋੜ ਕਾਮੇ ਸਨ।

ਭਾਰਤ ਵਿੱਚ ਮਜ਼ਦੂਰ ਤੋਂ ਭਾਵ ਭਾਰਤ ਦੇ ਅਰਥਚਾਰੇ ਵਿੱਚ ਰੁਜ਼ਗਾਰ ਤੋਂ ਹੈ। 2012 ਵਿੱਚ ਇੱਥੇ ਲਗਭਗ 48.7 ਕਰੋੜ ਮਜਦੂਰ ਸਨ, ਚੀਨ ਤੋਂ ਬਾਅਦ ਵਿਸ਼ਵ ਵਿੱਚ ਸਭ ਤੋਂ ਜਿਆਦਾ, ਇਹਨਾਂ ਵਿੱਚੋਂ 90% ਆਨਿਗਮਨ (unincorporated) ਖੇਤਰ ਵਿੱਚ ਕੰਮ ਕਰਦੇ ਸਨ[1]। ਸੰਗਠਿਤ ਖੇਤਰ ਵਿੱਚ ਸਰਕਾਰੀ ਕਾਮੇ, ਪ੍ਰਾਇਵੇਟ ਕਾਮੇ ਅਤੇ ਰਾਜ ਅਧੀਨ ਕੰਮ ਕਰਨ ਵਾਲੇ ਆਉਂਦੇ ਹਨ[2]। 2008 ਵਿੱਚ ਸੰਗਠਿਤ ਖੇਤਰ ਵਿੱਚ ਕੰਮ ਕਰਨ ਵਾਲੇ 2.75 ਕਰੋੜ ਸਨ, ਜਿਸ ਵਿੱਚੋਂ 1.73 ਕਰੋੜ ਸਰਕਾਰੀ ਜਾਂ ਸਰਕਾਰ ਅਧੀਨ ਕੰਮ ਕਰਨ ਵਾਲੇ ਸਨ।[3]

ਭਾਰਤ ਵਿੱਚ ਕਿਰਤ ਦੀ ਬਣਤਰ[ਸੋਧੋ]

ਹਵਾਲੇ[ਸੋਧੋ]

  1. "India". CIA, United States. 2012. Archived from the original on 2008-06-11. Retrieved 2016-05-15. {{cite web}}: Unknown parameter |dead-url= ignored (help)
  2. Chandra Korgaokar and Geir Myrstad (1997). "Protecting children in the world of work (see article on Child Labour in the Diamond Industry)". International Labour Organization. pp. 51–53. Archived from the original on 2018-12-25. Retrieved 2016-05-15. {{cite web}}: Unknown parameter |dead-url= ignored (help)
  3. "Economic abudget.nic.in/es2010-11/estat1.pdf". {{cite web}}: Missing or empty |url= (help); line feed character in |title= at position 10 (help)