ਭਿੰਡਰ ਖੁਰਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਭਿੰਡਰ ਖੁਰਦ (ਅੰਗਰੇਜੀ: Bhinder Khurd) ਭਾਰਤ ਦੇ ਰਾਜ ਪੰਜਾਬ ਦੇ ਮੋਗਾ ਜ਼ਿਲ੍ਹੇ ਦਾ ਪਿੰਡ ਹੈ।[1]ਇਹ ਪਿੰਡ 1823 ਈਸਵੀ ਵਿੱਚ ਹੋਂਦ ਵਿੱਚ ਆਇਆ। ਇਸ ਦੇ ਮੁਢਲੇ ਵਸਨੀਕ ਪਿੰਡ ਭਿੰਡਰ ਕਲਾਂ ਨਾਲ ਸਬੰਧਤ ਸਨ। ਇਹ ਪਿੰਡ ਧਰਮਕੋਟ ਤਹਿਸੀਲ ਵਿੱਚ ਆਉਂਦਾ ਹੈ। ਇਸ ਦੇ ਨਜਦੀਕ ਪਿੰਡ ਜਲਾਲਾਬਾਦ ਪੂਰਬੀ, ਭਿੰਡਰ ਕਲਾਂ, ਕੋਕਰੀ ਕਲਾਂ, ਵਹਿਣੀਵਾਲ, ਦਾਇਆ, ਕਿਸ਼ਨਪੁਰਾ, ਇੰਦਰਗੜ੍ਹ ਅਤੇ ਲੋਹਗੜ੍ਹ ਹਨ। ਸਿਆਸਤਸਾਨ ਤੇ ਲੇਖਕ ਤਾਰਾ ਸਿੰਘ ਸੰਧੂ ਇਸ ਪਿੰਡ ਦੇ ਵਸਨੀਕ ਸਨ।

ਹਵਾਲੇ[ਸੋਧੋ]

  1. "Bhinder Khurd Village in Moga, Punjab | villageinfo.in". villageinfo.in. Retrieved 2023-02-19.