ਭੁਪਾਲ (ਫ਼ਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਭੁਪਾਲ (ਫ਼ਿਲਮ)
ਨਿਰਦੇਸ਼ਕਰਵੀ ਕੁਮਾਰ
ਨਿਰਮਾਤਾਕਵੀ ਬਾਲਿਆ]]
ਲੇਖਕਰਵੀ ਕੁਮਾਰ
ਡੈਵਿਡ ਬ੍ਰੁਕਸ
ਸਿਤਾਰੇ
ਸਿਨੇਮਾਕਾਰਚਾਰਲੀ ਬੁਪਮਾਰਨ
ਅਨਿਲ ਚੰਦੇਲ
ਜੀਨ ਮਾਰਕ ਸੇਲਵਾ
ਸੰਪਾਦਕਕ੍ਰਿਸ ਗਿਲ
ਵਰਤਾਵਾਰਿਵੋਲਬਰ ਇੰਟਰਟੇਨਮੈਂਟ
ਰਿਲੀਜ਼ ਮਿਤੀ(ਆਂ)
  • 7 ਨਵੰਬਰ 2014 (2014-11-07) (ਅਮਰੀਕਾ)
  • 5 ਦਸੰਬਰ 2014 (2014-12-05) (ਭਾਰਤ)
ਮਿਆਦ96 ਮਿੰਟ
ਦੇਸ਼ਭਾਰਤ
ਸੰਯੁਕਤ ਰਾਜ ਅਮਰੀਕਾ
ਭਾਸ਼ਾਹਿੰਦੀ
ਅੰਗਰੇਜ਼ੀ
ਬਾਕਸ ਆਫ਼ਿਸ$12,628

ਭੁਪਾਲ: ਮੀਂਹ ਦੇ ਲਈ ਅਰਦਾਸ ਅੰਗਰੇਜ਼ੀ ਅਤੇ ਹਿੰਦੀ 'ਚ ਬਣੀ ਫ਼ਿਲਮ ਹੈ ਜੋ ਭੁਪਾਲ ਗੈਸ ਕਾਂਡ ਦੇ ਅਧਾਰਿਤ ਹੈ। ਇਸ ਗੈਸ ਕਾਂਡ ਵਿੱਚ ਦੋ ਅਤੇ ਤਿੰਨ ਦਸੰਬਰ 1984 ਨੂੰ ਲਗਭਗ ਦਸ ਹਜ਼ਾਰ ਲੋਕ ਮਰ ਗਏ ਸਨ। ਇਸ ਦਰਦਨਾਖ ਘਟਨਾ ਦੇ ਅਧਾਰਿਤ ਇਸ ਫ਼ਿਲਮ ਨੂੰ ਬਹੁਤ ਹੀ ਸੂਖ਼ਮ ਤਰੀਕੇ ਨਾਲ ਦਰਸਾਇਆ ਗਿਆ ਹੈ। ਇਸ ਫ਼ਿਲਮ ਦੇ ਲੇਖਕ ਅਤੇ ਨਿਰਦੇਸ਼ਕ ਰਵੀ ਕੁਮਾਰ ਅਤੇ ਨਿਰਮਾਤਾ ਰਵੀ ਵਾਲੀਆ ਹੈ।[1] ਇਹ ਫਿਲਮ ਨੂੰ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਬਣਾਇਆ ਗਿਆ।

ਕਹਾਣੀ[ਸੋਧੋ]

ਇਸ ਫ਼ਿਲਮ ਦੀ ਕਹਾਣੀ ਸੰਨ 1984 ਦੀ ਦਸੰਬਰ ਦੋ ਅਤੇ ਤਿੰਨ ਦੀ ਰਾਤ ਨੂੰ ਵਾਪਰੀ ਗੈਸ ਕਾਂਡ ਦੇ ਅਧਾਰਿਤ ਹੈ। ਇਸ ਕਾਂਡ ਨੂੰ ਭੁਪਾਲ ਗੈਸ ਕਾਂਡ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ ਇਸ ਇਕ ਰਾਤ ਨੂੰ ਲਗਭਗ 10000 ਜਾਂ ਦਸ ਹਜ਼ਾਰ ਲੋਕ ਮਾਰੇ ਗਏ ਅਤੇ ਲੱਖਾ ਹੀ ਭਿਆਨਕ ਬਿਮਾਰੀਆਂ ਨਾਲ ਪੀੜਤ ਹੋ ਗਏ ਇਸ ਸਥਾਨ ਤੇ ਅੱਜ ਵੀ ਬੱਚੇ ਕਿਸੇ ਬਿਮਾਰੀ ਨਾਲ ਪੀੜਤ ਪੈਦ ਹੋ ਰਹੇ ਹਨ।

ਕਲਾਕਾਰ[ਸੋਧੋ]

ਪ੍ਰਦਰਸ਼ਨ[ਸੋਧੋ]

ਇਸ ਫ਼ਿਲਮ ਨੂੰ 18 ਸਤੰਬਰ, 2014 ਨੂੰ ਪ੍ਰਦਰਸ਼ਨ ਕੀਤਾ ਗਿਆ।[2] ਇਸ ਫ਼ਿਲਮ ਨੂੰ 18 ਸਤੰਬਰ, 2014 ਨੂੰ ਸੰਯੁਕਤ ਰਾਜ ਅਮਰੀਕਾ ਵਿੱਚ ਪ੍ਰਦਰਸ਼ਨ ਕਿਤਾ ਗਿਆ ਅਤੇ ਭਾਰਤ ਵਿੱਚ 5 ਦਸੰਬਰ, 2014 ਨੂੰ ਪ੍ਰਦਰਸ਼ਨ ਕੀਤਾ ਗਿਆ।

ਸਨਮਾਨ[ਸੋਧੋ]

ਟੋਕੀਓ ਅੰਤਰਰਾਸ਼ਟਰੀ ਫ਼ਿਲਮ ਮੇਲਾ ਜੋ ਟੋਕੀਓ ਵਿੱਚ ਹੋਇਆ ਇਸ ਫ਼ਿਲਮ ਮੇਲੇ 'ਚ ਇਸ ਫ਼ਿਲਮ ਦੇ ਨਿਰਦੇਸਕ ਅਤੇ ਲੇਖਕ ਰਵੀ ਕੁਮਾਰ ਨੂੰ ਨਾਮਜ਼ਾਦ ਕੀਤਾ ਗਿਆ।

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]