ਸਮੱਗਰੀ 'ਤੇ ਜਾਓ

ਭੂਪਾਲ ਤੋੜੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਰਾਗ ਭੂਪਾਲ ਤੋੜੀ ਦੀ ਸੰਖੇਪ 'ਚ ਜਾਣਕਾਰੀ -

ਥਾਟ ਭੈਰਵੀ
ਸੁਰ ਮਧ੍ਯਮ(ਮ) ਤੇ ਨਿਸ਼ਾਦ(ਨੀ) ਵਰਜਤ

ਰਿਸ਼ਭ(ਰੇ) ਗੰਧਾਰ(ਗ) ਤੇ ਧੈਵਤ(ਧ) ਕੋਮਲ

ਜਾਤੀ ਔਡਵ-ਔਡਵ
ਵਾਦੀ ਧੈਵਤ(ਧ)
ਸੰਵਾਦੀ ਗੰਧਾਰ(ਗ)
ਅਰੋਹ ਰੇ ਸੰ
ਅਵਰੋਹ ਸੰ ਰੇ(ਮੰਦਰ) ਰੇ
ਮੁੱਖ ਅੰਗ (ਮੰਦਰ) ਸ ਰੇ  ; ਰੇ ਰੇ
ਠਹਿਰਾਵ ਵਾਲੇ ਸੁਰ ਸ;  ; ਪ ; -  ;  ;  ; ਸ
ਸਮਾਂ ਦਿਨ ਦਾ ਪਹਿਲਾ ਪਹਿਰ

ਰਾਗ ਭੂਪਾਲ ਤੋੜੀ ਬਾਰੇ ਖਾਸ ਜਾਣਕਾਰੀ -

  •  ਰਾਗ ਭੂਪਾਲ ਤੋੜੀ ਸ਼ੁਧੱਤਾ ਅਤੇ ਪਵਿਤਰਤਾ ਦਾ ਪ੍ਰਤੀਕ ਹੈ ਅਤੇ ਭਗਤੀ ਰਸ ਨਾਲ ਭਰਪੂਰ ਰਾਗ ਹੈ।ਇਸ ਰਾਗ ਵਿਚ ਜਿਆਦਾਤਰ ਭਗਤੀ ਨਾਲ ਭਰਪੂਰ ਰਚਨਾਵਾਂ ਸੁਣਨ ਨੂੰ ਮਿਲਦੀਆਂ ਹਨ।
  • ਰਾਗ ਭੂਪਾਲ ਤੋੜੀ ਗੰਭੀਰ ਸੁਭਾ ਵਾਲਾ ਬਹੁਤ ਹੀ ਮਧੁਰ ਰਾਗ ਹੈ ਅਤੇ ਇਕ ਅਧਿਆਤਮਕ ਪ੍ਰਭਾਵ ਉਸਾਰਦਾ ਹੈ।
  • ਰਾਗ ਭੂਪਾਲੀ ਵਿੱਚ ਜਦੋਂ ਰਾਗ ਤੋੜੀ ਦੇ ਸੁਰ ਲੀਤੇ ਜਾਂਦੇ ਹਨ ਤਾਂ ਰਾਗ ਭੂਪਾਲ ਤੋੜੀ ਖੁਲ ਕੇ ਸਾਹਮਣੇ ਆਂਦਾ ਹੈ।
  • ਰਾਗ ਭੂਪਾਲ ਤੋੜੀ ਇੱਕ ਹਿੰਦੁਸਤਾਨੀ ਕਲਾਸੀਕਲ ਰਾਗ ਹੈ। ਇਹ ਰਾਗ ਭੋਪਾਲੀ (ਜਾਂ ਭੂਪ) ਤੋਂ ਬਿਲਕੁਲ ਵੱਖਰਾ ਹੈ। ਰਾਗ ਭੂਪਾਲ ਤੋੜੀ ਸੰਗੀਤਕ ਪੈਮਾਨੇ ਦੇ ਬਰਾਬਰ ਕਰਨਾਟਕ ਸੰਗੀਤ 'ਚ ਰਾਗ ਭੂਪਾਲਮ ਹੈ। [1]
  • ਰਾਗ ਭੂਪਾਲ ਤੋੜੀ ਨੂੰ ਤਿੰਨਾਂ ਸਪਤਕਾਂ 'ਚ ਗਾਇਆ-ਵਜਾਇਆ ਜਾਂਦਾ ਹੈ।

ਹੇਠਾਂ ਦਿੱਤੀ ਸੁਰ ਸੰਗਤੀ ਲਗਾਉਣ ਨਾਲ ਰਾਗ ਭੂਪਾਲ ਤੋੜੀ ਦਾ ਸਰੂਪ ਨਿਖਰ ਕੇ ਸਾਹਮਣੇ ਆਓਂਦਾ ਹੈ।

ਸ ; (ਮੰਦਰ) ਰੇ ਰੇ ਸ ; ਸ ਰੇ ਰੇ ਸ ; ਰੇ ਰੇ ਰੇ ;

ਗ ਪ ਪ ; ਸੰ ; ਪ ; ਪ ਰੇ ਰੇ ਸ ; ਰੇ ; ਰੇ ਰੇ

ਰਾਗ ਭੂਪਾਲ ਤੋੜੀ ਵਿੱਚ ਤਮਿਲ ਫਿਲਮਾਂ 'ਚ ਬਹੁਤ ਗੀਤ ਸੁਰਬੱਧ ਕੀਤੇ ਗਏ ਹਨ।

ਹਿੰਦੀ ਫਿਲਮ 'ਦਿਲ ਨੇ ਪੁਕਾਰਾ (ਸਾਲ 1967 ਦੀ)' ਦਾ ਇਕ ਮਸ਼ਹੂਰ ਗੀਤ "ਹਮਕੋ ਹੋਣੇ ਲਗਾ ਹੈ ਪਿਆਰ ਤੁਮਸੇ" ਕਰਨਾਟਕੀ ਸੰਗੀਤ ਸ਼ੈਲੀ ਤੇ ਛੋਹ ਵਾਲਾ ਇੱਕ ਬਹੁਤ ਮਧੁਰ ਗੀਤ ਹੈ ਜਿਸਨੂੰ ਮੁੰਹਮਦ ਰਫੀ ਅਤੇ ਲਤਾ ਮੰਗੇਸ਼ਕਰ ਨੇ ਗਾਇਆ ਹੈ।

  1. Raganidhi by P. Subba Rao, Pub. 1964, The Music Academy of Madras