ਭੂਮਿਕਾ ਸ਼੍ਰੇਸਠਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਭੂਮਿਕਾ ਸ਼੍ਰੇਸਠਾ
ਜਨਮ (1988-01-11) ਜਨਵਰੀ 11, 1988 (ਉਮਰ 32)
ਕਠਮੰਡੂ, ਨੇਪਾਲ
ਰਿਹਾਇਸ਼ਕਠਮੰਡੂ, ਨੇਪਾਲ
ਰਾਸ਼ਟਰੀਅਤਾਨੇਪਾਲੀ
ਪੇਸ਼ਾਕਾਰਕੁੰਨ
ਪ੍ਰਸਿੱਧੀ ਨੇਪਾਲ ਵਿਚ ਤੀਜੇ ਲਿੰਗ ਅਧਿਕਾਰ ਵਜੋਂ

ਭੂਮਿਕਾ ਸ਼੍ਰੇਸਠਾ (ਨੇਪਾਲੀ: भूमिका श्रेष्ठ, 11 ਜਨਵਰੀ, 1988 ਨੂੰ ਕਠਮੰਡੂ, ਨੇਪਾਲ [1] [2] ਜਨਮਿਆ) ਇੱਕ ਨੇਪਾਲੀ ਕਾਰਕੁਨ ਅਤੇ ਅਦਾਕਾਰ ਹਨ। [3] [4] ਸ਼੍ਰੇਸਠਾ ਤੀਜੇ ਲਿੰਗ ਦੇ ਕਾਰਕੁੰਨ ਅਤੇ ਇਸ ਵੇਲੇ ਬਲਿਊ ਡਾਇਮੰਡ ਸੁਸਾਇਟੀ ਵਿਚ ਕੰਮ ਕਰ ਰਹੇ ਹਨ। [5] [6]

ਨਿੱਜੀ ਜ਼ਿੰਦਗੀ[ਸੋਧੋ]

ਸ਼੍ਰੇਸਠਾ ਦਾ ਜਨਮ 11 ਜਨਵਰੀ, 1988 ਨੂੰ ਕਾਠਮੰਡੂ, ਨੇਪਾਲ ਵਿੱਚ ਹੋਇਆ ਸੀ। ਉਹ ਮਰਦ ਵਜੋਂ ਪੈਦਾ ਹੋਏ ਸਨ ਪਰ ਆਪਣੀ ਪਹਿਚਾਨ ਨਾ ਆਦਮੀ ਅਤੇ ਨਾ ਹੀ ਔਰਤ ਵਜੋਂ ਕਰਵਾਉਂਦੇ ਹਨ।[7] [8] [9] ਉਹ ਆਪਣੇ ਆਪ ਨੂੰ 'ਤੀਜਾ ਲਿੰਗ' ਕਹਿੰਦੇ ਹਨ।

ਫ਼ਿਲਮੋਗ੍ਰਾਫੀ[ਸੋਧੋ]

ਅਦਾਕਾਰ[ਸੋਧੋ]

ਉਸ 'ਤੇ ਡਾਕੂਮੈਂਟਰੀ ਕੰਮ[ਸੋਧੋ]

 • ਹੋਅਦਰ ਐਂਡ ਐਜ ਹਰਸੇਲਫ਼ (2010) (ਦਸਤਾਵੇਜ਼ੀ ਫ਼ਿਲਮ)
 • ਬਿਊਟੀ ਐਂਡ ਬਰੈਨ (2010) (ਦਸਤਾਵੇਜ਼ੀ ਫ਼ਿਲਮ)
 • ਲੈ ਮੋਂਡੇ ਏਨ ਫੇਸ (2014) (ਟੀ ਵੀ ਸੀਰੀਜ਼ - ਐਪੀਸੋਡ ਗਲੋਬਲ ਗੇ)
 • ਆਉਟ ਐਂਡ ਅਰਾਊਂਡ (2015) (ਦਸਤਾਵੇਜ਼ੀ ਫ਼ਿਲਮ)

ਕਿਤਾਬਚਾ[ਸੋਧੋ]

ਹਵਾਲੇ[ਸੋਧੋ]

 1. "Interview with Bhumika Shrestha" (PDF). Liverpool John Moores University. February 7, 2019: 3. 
 2. "Interview with Bhumika Shrestha" (PDF). Liverpool John Moores University. February 7, 2019: 3. 
 3. "Bhumika Shrestha". reelnepal. Retrieved 7 February 2019. 
 4. Jenni_and_Lisa. "Bhumika Shrestha: Nepal's Supertrans Activist, Representative, and Model | Art Thought Culture". www.velvetparkmedia.com. Retrieved 7 February 2019. 
 5. REPUBLICA. "My Republica – 5 things about Bhumika Shrestha". admin.myrepublica.com. Retrieved 7 February 2019. 
 6. "Bhumika becomes first transgender to travel abroad with 'other' category passport". kathmandupost.ekantipur.com. Retrieved 7 February 2019. 
 7. "DIVIDING BY THREE: NEPAL RECOGNIZES A THIRD GENDER". 
 8. "A proud woman- Nepali Times". archive.nepalitimes.com. Retrieved 7 February 2019. 
 9. Young, Holly (February 12, 2016). "Trans rights: Meet the face of Nepal's progressive 'third gender' movement". The Guardian. ISSN 0261-3077. Retrieved 7 February 2019. 
 10. "Transgender Bhumika Shrestha releases her Biography". My City. Retrieved 7 February 2019. 

ਬਾਹਰੀ ਲਿੰਕ[ਸੋਧੋ]