ਭੂਰੀ ਗਾਲ੍ਹੜੀ
ਦਿੱਖ
ਭੂਰੀ ਗਾਲ੍ਹੜੀ(ਅੰਗਰੇਜੀ:Brown rock chat) | |
---|---|
Scientific classification | |
Kingdom: | |
Phylum: | |
Class: | |
Order: | |
Family: | |
Genus: | |
Species: | O. fusca
|
Binomial name | |
Oenanthe fusca (Blyth, 1851)
| |
Synonyms | |
Cercomela fusca |
ਭੂਰੀ ਗਾਲ੍ਹੜੀ,(ਅੰਗਰੇਜੀ: brown rock chat or Indian chat,Oenanthe fusca) ਇੱਕ ਛੋਟੇ ਆਕਾਰ ਦਾ ਚਿੜੀ ਨੁਮਾ ਪੰਛੀ ਹੈ ਜੋ ਉੱਤਰੀ ਅਤੇ ਕੇਂਦਰੀ ਭਾਰਤ ਦੇ ਇਲਾਕਿਆਂ ਵਿੱਚ ਮਿਲਦਾ ਹੈ।ਇਹ ਆਮ ਤੌਰ ਤੇ ਪੁਰਾਣੀਆਂ ਇਮਾਰਤਾਂ ਅਤੇ ਪਥਰੀਲੇ ਇਲਾਕਿਆਂ ਵਿੱਚ ਮਿਲਦਾ ਹੈ।ਇਹ ਜਮੀਨੀ ਕੀੜੇ ਮਕੌੜਿਆ ਨੂੰ ਆਪਣਾ ਭੋਜਨ ਬਣਾਉਂਦਾ ਹੈ।y on the ground.
ਹੁਲੀਆ
[ਸੋਧੋ]ਇਹ ਪੰਛੀ ਭਾਰਤੀ ਰੌਬਿਨ ਵਰਗਾ ਦਿਸਦਾ ਹੈ ਅਤੇ ਇਹ ਲਗਪਗ 17 ਸੇ ਮੀ ਲੰਮਾ ਹੁੰਦਾ ਹੈ।.[2]
ਵੱਸੋਂ ਵੰਡ
[ਸੋਧੋ]ਇਹ ਪੰਛੀ ਭਾਰਤ ਵਿਚੋਂ ਲਗਪਗ ਖਤਮ ਹੋ ਰਿਹਾ ਹੈ ਅਤੇ ਨਰਮਦਾ ਦੇ ਉੱਤਰ ਅਤੇ ਗੁਜਰਾਤ ਦੇ ਪੱਛਮ ਵੱਲ ਹੀ ਮਿਲਦਾ ਹੈ।[3]) ਅਤੇ ਪੂਰਬੀ ਬੰਗਾਲ ਤੋਂ ਉੱਤਰੀ ਹਿਮਾਲਿਆ ਖੇਤਰਾਂ ਵੱਲ ਵੀ ਮਿਲਦਾ ਹੈ।ਪਾਕਿਸਤਾਨ ਵੱਲ ਇਸਦੀ ਕੁਝ ਵੱਸੋਂ ਚਨਾਬ ਤੱਕ ਵੀ ਮਿਲਦੀ ਹੈ।