ਸਮੱਗਰੀ 'ਤੇ ਜਾਓ

ਭੋਜਪੁਰ ਜ਼ਿਲ੍ਹਾ, ਭਾਰਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਭੋਜਪੁਰ ਜ਼ਿਲ੍ਹਾ
भोजपुर ज़िला
ਬਿਹਾਰ ਵਿੱਚ ਭੋਜਪੁਰ ਜ਼ਿਲ੍ਹਾ
ਸੂਬਾਬਿਹਾਰ,  ਭਾਰਤ
ਪ੍ਰਬੰਧਕੀ ਡਵੀਜ਼ਨਪਟਨਾ
ਮੁੱਖ ਦਫ਼ਤਰਆਰਾ
ਖੇਤਰਫ਼ਲ2,474 km2 (955 sq mi)
ਅਬਾਦੀ2,720,155 (2011)
ਅਬਾਦੀ ਦਾ ਸੰਘਣਾਪਣ1,136 /km2 (2,942.2/sq mi)
ਪੜ੍ਹੇ ਲੋਕ72.79 ਫ਼ੀ ਸਦੀ
ਲਿੰਗ ਅਨੁਪਾਤ900
ਲੋਕ ਸਭਾ ਹਲਕਾਆਰਾ
ਮੁੱਖ ਹਾਈਵੇNH 30, NH 84
ਔਸਤਨ ਸਾਲਾਨਾ ਵਰਖਾ913ਮਿਮੀ
ਵੈੱਬ-ਸਾਇਟ

ਭੋਜਪੁਰ ਜ਼ਿਲ੍ਹਾ (ਹਿੰਦੀ: भोजपुर ज़िला) ਬਿਹਾਰ ਦਾ ਇੱਕ ਜ਼ਿਲਾ ਹੈ। ਇਸਦਾ ਮੁੱਖ ਕੇਂਦਰ ਆਰਾ ਹੈ। ਪਹਿਲਾਂ ਇਹ ਜਿਲਾ ਸ਼ਾਹਾਬਾਦ ਦਾ ਹਿੱਸਾ ਸੀ। 1971 ਵਿੱਚ ਇਸਨ੍ਹੂੰ ਵੰਡ ਕੇ ਰੋਹਤਾਸ ਨਾਮਕ ਵੱਖ ਜ਼ਿਲ੍ਹਾ ਬਣਾ ਦਿੱਤਾ ਗਿਆ।