ਭਾਰਤ ਦੇ ਰਾਜ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਭਾਰਤੀ ਪ੍ਰਦੇਸ਼

ਪ੍ਰਸ਼ਾਸਕੀ ਮਕਸਦ ਲਈ, ਭਾਰਤ ਨੂੰ ਛੋਟੇ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਜ਼ਿਆਦਾਤਰ ਹਿੱਸਿਆਂ ਨੂੰ ਰਾਜ ਜਾਂ ਪ੍ਰਾਂਤ ਕਿਹਾ ਜਾਂਦਾ ਹੈ ਅਤੇ ਕੁਛ ਹਿੱਸਿਆਂ ਨੂੰ ਕੇਂਦਰੀ ਸ਼ਾਸਤ ਪ੍ਰਦੇਸ਼ ਕਿਹਾ ਜਾਂਦਾ ਹੈ। ਭਾਰਤ ਦੇ ਕੁਲ 28 ਰਾਜ ਅਤੇ 7 ਕੇਂਦਰੀ ਸ਼ਾਸਤ ਪ੍ਰਦੇਸ਼ ਹਨ।

ਸੂਚੀ[ਸੋਧੋ]

ਗਿਣਤੀ ਰਾਜ/ਕੇਂਦਰੀ ਸ਼ਾਸਤ ਪ੍ਰਦੇਸ਼ ਪ੍ਰਬੰਧਕੀ ਰਾਜਧਾਨੀ ਵਿਧਾਨਕ ਰਾਜਧਾਨੀ ਨਿਆਇਕ ਰਾਜਧਾਨੀ ਸਥਾਪਤੀ ਵਰ੍ਹਾ ਸਾਬਕ ਰਾਜਧਾਨੀ
A ਅੰਡੇਮਾਨ ਨਿਕੋਬਾਰ ਦੀਪ ਸਮੂਹ ਪੋਰਟ ਬਲੇਅਰ ਪੋਰਟ ਬਲੇਅਰ ਕੋਲਕਾਤਾ 1956 ਕਲਕੱਤਾ (1945–1956)
1 ਆਂਧਰਾ ਪ੍ਰਦੇਸ਼ ਹੈਦਰਾਬਾਦ ਹੈਦਰਾਬਾਦ ਹੈਦਰਾਬਾਦ 1956 ਹੈਦਰਾਬਾਦ (ਹੈਦਰਾਬਾਦ ਰਿਆਸਤ),
ਕੁਰਨੂਲ (ਆਂਧਰਾ ਰਿਆਸਤ)
2 ਅਰੁਣਾਚਲ ਪ੍ਰਦੇਸ਼ ਈਟਾਨਗਰ ਈਟਾਨਗਰ ਗੁਹਾਟੀ 1987
3 ਅਸਾਮ ਦਿਸਪੁਰ ਗੁਹਾਟੀ ਗੁਹਾਟੀ 1975 ਸ਼ਿਲੌਂਗ
4 ਬਿਹਾਰ ਪਟਨਾ ਪਟਨਾ ਪਟਨਾ 1935
B ਚੰਡੀਗੜ੍ਹ ਚੰਡੀਗੜ੍ਹ  — ਚੰਡੀਗੜ੍ਹ 1966  —
5 ਛੱਤੀਸਗੜ੍ਹ ਰਾਏਪੁਰ ਰਾਏਪੁਰ ਬਿਲਾਸਪੁਰ 2000  —
C ਦਾਦਰ ਅਤੇ ਨਗਰ ਹਵੇਲੀ ਸਿਲਵਾਸਾ  — ਮੁੰਬਈ 1944 ਮੁੰਬਈ (1954–1961)
ਪਣਜੀ (1961–1987)
D ਦਮਨ ਅਤੇ ਦਿਉ ਦਮਨ  — 1987 ਅਹਿਮਦਾਬਾਦ (1961–1963)
ਪਣਜੀ (1963–1987)
F ਦਿੱਲੀ ਦਿੱਲੀ ਦਿੱਲੀ ਦਿੱਲੀ 1952  —
6 ਗੋਆ ਪਣਜੀ ਪੋਰਵੋਰਿਮ ਮੁੰਬਈ 1961 ਪਣਜੀ (1961–1987)
7 ਗੁਜਰਾਤ ਗਾਂਧੀਨਗਰ ਗਾਂਧੀਨਗਰ ਅਹਿਮਦਾਬਾਦ 1960 ਅਹਿਮਦਾਬਾਦ (1960–1970)
8 ਹਰਿਆਣਾ ਚੰਡੀਗੜ੍ਹ ਚੰਡੀਗੜ੍ਹ ਚੰਡੀਗੜ੍ਹ 1966  —
9 ਹਿਮਾਚਲ ਪ੍ਰਦੇਸ਼ ਸ਼ਿਮਲਾ ਸ਼ਿਮਲਾ ਸ਼ਿਮਲਾ 1971 ਬਿਲਾਸਪੁਰ (1950–1956)
10 ਜੰਮੂ ਅਤੇ ਕਸ਼ਮੀਰ ਸ੍ਰੀਨਗਰ (ਗ)
ਜੰਮੂ (ਸ)
ਸ੍ਰੀਨਗਰ (ਗ)
ਜੰਮੂ (ਸ)
1948  —
11 ਝਾਰਖੰਡ ਰਾਂਚੀ ਰਾਂਚੀ ਰਾਂਚੀ 2000 ਪਟਨਾ
12 ਕਰਨਾਟਕ ਬੇਂਗਲੁਰੂ ਬੇਂਗਲੁਰੂ ਬੇਂਗਲੁਰੂ 1956
13 ਕੇਰਲਾ ਤਿਰਵਨੰਤਪੁਰਮ ਤਿਰਵਨੰਤਪੁਰਮ ਕੋਚੀ 1956
E ਲਕਸ਼ਦੀਪ ਕਾਵਾਰਾਤੀ ਕਾਵਾਰਾਤੀ ਕੋਚੀ
14 ਮੱਧ ਪ੍ਰਦੇਸ਼ ਭੋਪਾਲ ਭੋਪਾਲ ਜਬਲਪੁਰ 1956 ਨਾਗਪੁਰ
15 ਮਹਾਰਾਸ਼ਟਰ ਮੁੰਬਈ
ਨਾਗਪੁਰ (ਸ/ਦੂਜੀ)
ਮੁੰਬਈ 
Nagpur (ਸ)
ਮੁੰਬਈ 1818
1960
 —
16 ਮਨੀਪੁਰ ਇੰਫਾਲ ਇੰਫਾਲ ਗੁਹਾਟੀ 1947  —
17 ਮੇਘਾਲਿਆ ਸ਼ਿਲਾਂਗ ਸ਼ਿਲਾਂਗ ਗੁਹਾਟੀ 1970  —
18 ਮਿਜ਼ੋਰਮ ਏਜ਼ੌਲ ਏਜ਼ੌਲ ਗੁਹਾਟੀ 1972  —
19 ਨਾਗਾਲੈਂਡ ਕੋਹੀਮਾ ਕੋਹੀਮਾ ਗੁਹਾਟੀ 1963  —
20 ਉੜੀਸਾ ਭੁਵਨੇਸ਼ਵਰ ਭੁਵਨੇਸ਼ਵਰ ਕੱਟਕ 1948 ਕੱਟਕ (1936–1948)
G ਪਾਂਡੀਚਰੀ ਪਾਂਡੀਚਰੀ ਪਾਂਡੀਚਰੀ ਚੇਨੱਈ 1954 ਮਦਰਾਸ (1948–1954)
21 ਪੰਜਾਬ ਚੰਡੀਗੜ੍ਹ ਚੰਡੀਗੜ੍ਹ ਚੰਡੀਗੜ੍ਹ 1966 ਲਾਹੌਰ (1936–1947)
ਸ਼ਿਮਲਾ (1947–1966)
22 ਰਾਜਸਥਾਨ ਜੈਪੁਰ ਜੈਪੁਰ ਜੋਧਪੁਰ 1948  —
23 ਸਿੱਕਮ ਗੰਗਟੋਕ ਗੰਗਟੋਕ ਗੰਗਟੋਕ 1975  —
24 ਤਾਮਿਲ ਨਾਡੂ ਚੇਨੱਈ ਚੇਨੱਈ ਚੇਨੱਈ 1688  —
25 ਤ੍ਰਿਪੁਰਾ ਅਗਰਤਲਾ ਅਗਰਤਲਾ ਗੁਹਾਟੀ 1956  —
26 ਉੱਤਰ ਪ੍ਰਦੇਸ਼ ਲਖਨਊ ਲਖਨਊ ਅਲਾਹਾਬਾਦ 1937  —
27 ਉੱਤਰਾਖੰਡ ਦੇਹਰਾਦੂਨ ਦੇਹਰਾਦੂਨ ਨੈਨੀਤਾਲ 2000  —
28 ਪੱਛਮੀ ਬੰਗਾਲ ਕੋਲਕਾਤਾ ਕੋਲਕਾਤਾ ਕੋਲਕਾਤਾ 1947  —