ਸਮੱਗਰੀ 'ਤੇ ਜਾਓ

ਭੱਟੂ ਕਲਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਭੱਟੂ ਕਲਾਂ ਭਾਰਤ ਦੇ ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ ਦਾ ਇੱਕ ਸ਼ਹਿਰ ਹੈ। [1] ਖੁਰਦ ਅਤੇ ਕਲਾਂ ਫਾਰਸੀ ਭਾਸ਼ਾ ਦੇ ਸ਼ਬਦ ਜਿਸਦਾ ਅਰਥ ਹੈ ਕ੍ਰਮਵਾਰ ਛੋਟਾ ਅਤੇ ਵੱਡਾ। ਜਦੋਂ ਦੋ ਪਿੰਡਾਂ ਦੇ ਇੱਕੋ ਨਾਮ ਹੋਣ ਤਾਂ ਇਹ ਵਿਸ਼ੇਸ਼ਣ ਲਾ ਕੇ ਵੱਖ ਕੀਤਾ ਜਾਂਦਾ ਹੈ।

ਇਹ ਹਿਸਾਰ ਡਿਵੀਜ਼ਨ ਦੇ ਅਧੀਨ ਆਉਂਦਾ ਹੈ ਅਤੇ ਹਿਸਾਰ ਤੋਂ 57 ਕਿਲੋਮੀਟਰ ਉੱਤਰ ਵੱਲ ਹੈ। ਇਹ ਰਾਜਧਾਨੀ ਦਿੱਲੀ ਦੇ ਲਗਭਗ 239 ਕਿਲੋਮੀਟਰ ਉੱਤਰ-ਪੱਛਮ ਵੱਲ ਹੈ।

ਹਵਾਲੇ

[ਸੋਧੋ]
  1. "Bhattu Kalan". 2011 Census of India. Government of India. Archived from the original on 12 October 2017. Retrieved 12 October 2017.