ਭੱਟ ਮਥੁਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਭੱਟ ਮਥੁਰਾ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਇੱਕ ਬ੍ਰਾਹਮਣ ਢਾਡੀਸੀ, ਜਿਸ ਦੇ 14 ਸਵਈਏ ਸਿੱਖਾਂ ਦੇ ਪਵਿੱਤਰ ਗ੍ਰੰਥ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਹੈ। [1] [2] [3] [4] ਭੱਟ ਦਾ ਲਕਬ ਵਿਦਵਾਨ ਬ੍ਰਾਹਮਣਾਂ ਨੂੰ ਦਿੱਤਾ ਗਿਆਈ ਹੈ ਅਤੇ ਉਹ ਭੱਟ ਕੀਰਤ ਦਾ ਭਾਈ ਹੈ।

ਹਵਾਲੇ[ਸੋਧੋ]

  1. Page cxx, The Ādi-Granth, Or: The Holy Scriptures of the Sikhs, Ernst Trumpp, W.H. Allen, 1877
  2. Page 36, The Encyclopedia of Sikhism (over 1000 Entries), H. S. Singha, Hemkunt Press, 2000
  3. Page 8, The Sikh Review, Volume 55, Issues 1-6, Sikh Cultural Centre, 2007
  4. thesikhencyclopedia.com Archived 23 December 2015 at the Wayback Machine.: BHATT BANI