ਸਮੱਗਰੀ 'ਤੇ ਜਾਓ

ਮਕੋਤੋ ਊਏਦਾ (ਸਾਹਿਤ ਆਲੋਚਕ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਮਕੋਤੋ ਊਏਦਾ (上田 真 ਮਕੋਤੋ ਊਏਦਾ, ਜਨਮ 1931), ਸਟੈਨਫੋਰਡ ਯੂਨੀਵਰਸਿਟੀ ਵਿੱਚ ਜਾਪਾਨੀ ਸਾਹਿਤ ਦਾ ਪ੍ਰੋਫੈਸਰ, ਜਾਪਾਨੀ ਸਾਹਿਤ, ਖਾਸਕਰ ਜਾਪਾਨੀ ਕਵਿਤਾ ਬਾਰੇ ਅਨੇਕ ਕਿਤਾਬਾਂ ਦਾ ਲੇਖਕ ਸੀ। ਉਸਨੇ 1961 ਵਿੱਚ ਤੁਲਨਾਤਮਕ ਸਾਹਿਤ ਵਿੱਚ ਪੀਐਚਡੀ ਕੀਤੀ।

ਜੀਵਨੀ

[ਸੋਧੋ]
  • ਪਾਈਨ ਦਾ ਬੁਢਾ ਰੁੱਖ (1962)
  • ਜਾਪਾਨ ਵਿੱਚ ਸਾਹਿਤ ਅਤੇ ਕਲਾ ਸਿਧਾਂਤ (1967)
  • ਮਾਤਸੂਓ ਬਾਸ਼ੋ: ਮਾਸਟਰ ਹਾਇਕੂ ਕਵੀ (1970)
  • ਆਧੁਨਿਕ ਜਾਪਾਨੀ ਹਾਇਕੂ, ਇੱਕ ਸੰਕਲਨ (1976)
  • ਆਧੁਨਿਕ ਜਾਪਾਨੀ ਲੇਖਕਾਂ ਅਤੇ ਸਾਹਿਤ ਦੀ ਪ੍ਰਕਿਰਤੀ (1976)
  • ਐਕਸਪਲੋਰੇਸ਼ਨ: ਤੁਲਨਾਤਮਕ ਸਾਹਿਤ ਵਿੱਚ ਨਿਬੰਧ (1986)
  • ਬਾਸ਼ੋ ਅਤੇ ਉਸ ਦੇ ਵਿਆਖਿਆਕਾਰ: ਟਿੱਪਣੀਆਂ ਸਹਿਤ ਚੋਣਵੇਂ ਹੋਕੂ (1992)
  • ਆਧੁਨਿਕ ਜਾਪਾਨੀ ਤਾਨਕਾ (1996)
  • ਆਧੁਨਿਕ ਜਾਪਾਨੀ ਲੇਖਕਾਂ ਅਤੇ ਸਾਹਿਤ ਦੀ ਪ੍ਰਕਿਰਤੀ (1996)
  • ਫੁੱਲ ਕੰਡਿਆਂ ਭਰੇ ਰਾਹ: ਯੋਸਾ ਬੂਸੋਨ ਦਾ ਜੀਵਨ ਅਤੇ ਕਵਿਤਾ (1998).
  • ਤਰਦੇ ਸੰਸਾਰ ਦੀ ਹਲਕੀ ਹਲਕੀ ਕਵਿਤਾ: ਪੂਰਵ-ਆਧੁਨਿਕ ਜਾਪਾਨੀ ਸੇਨਰਿਓ ਦਾ ਇੱਕ ਸੰਕਲਨ (2000)
  • ਦੂਰ ਖੇਤਾਂ ਦੇ ਪਾਰ: ਜਾਪਾਨੀ ਔਰਤਾਂ ਦੇ ਹਾਇਕੂ (2003)
  • ਘਾਹ ਤੇ ਸ਼ਬਨਮ: ਕੋਬਾਯਾਸ਼ੀ ਇੱਸਾ ਦਾ ਜੀਵਨ ਅਤੇ ਕਵਿਤਾ (2004)
  • ਸੁਪਨਿਆਂ ਦੀ ਮਾਂ: ਆਧੁਨਿਕ ਜਾਪਾਨੀ ਫਿਕਸ਼ਨ ਵਿੱਚ ਔਰਤਾਂ ਦੀਆਂ ਭੂਮਿਕਾਵਾਂ (2004)