ਮਗ਼ਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਮਘਜ਼ ਤੋਂ ਰੀਡਿਰੈਕਟ)
ਮਗ਼ਜ਼
ਪੰਜਾਬੀ ਤਰੀਕੇ ਨਾਲ਼ ਤਿਆਰ ਕੀਤੇ ਮਗ਼ਜ਼ ਮਸਾਲੇ ਦੀ ਪਲੇਟ
ਸਰੋਤ
ਸੰਬੰਧਿਤ ਦੇਸ਼ਪਾਕਿਸਤਾਨ
ਇਲਾਕਾਦੱਖਣੀ ਏਸ਼ੀਆ
ਖਾਣੇ ਦਾ ਵੇਰਵਾ
ਮੁੱਖ ਸਮੱਗਰੀਗਾਂ, ਬੱਕਰੀ ਜਾਂ ਭੇਡ ਦਾ ਦਿਮਾਗ਼

ਮਗ਼ਜ਼ ਇੱਕ ਤਰਾਂ ਦਾ ਭੁੰਨਿਆ ਹੋਇਆ ਜਾਨਵਰ ਦਾ ਦਿਮਾਗ਼ ਹੁੰਦਾ ਹੈ ਜੋ ਕਿ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਵਿੱਚ ਪ੍ਰਚੱਲਤ ਹੈ। ਇਸੇ ਤਰਾਂ ਸੂਰ ਦੇ ਦਿਮਾਗ਼ ਦੇ ਬਣੇ ਪਕਵਾਨ ਭਾਰਤ ਦੇ ਉੱਤਰ-ਪੂਰਬੀ ਹਿੱਸੇ ਵਿੱਚ ਖਾਧਾ ਜਾਂਦਾ ਹੈ।[1]) ਬਰਮਾ ਵਿੱਚ ਸੂਰ ਦੇ ਮਾਸ ਨੂੰ ਖ਼ੁਰਾਕ ਦਾ ਹਿੱਸਾ ਮੰਨ ਕੇ ਖਾਧਾ ਜਾਂਦਾ ਹੈ। ਹੈਦਰਾਬਾਦ ਵਿੱਚ ਮਗ਼ਜ਼ ਮਸਾਲਾ ਨੂੰ ਇੱਕ ਸੂਖਮਤਾ ਮੰਨਿਆ ਜਾਂਦਾ ਹੈ। ਬੰਗਲਾਦੇਸ਼ ਵਿੱਚ ਮਗ਼ਜ਼ ਭੁਨਾ ਬੜਾ ਪਰਸਿੱਧ ਪਕਵਾਨ ਮੰਨਿਆ ਜਾਂਦਾ ਹੈ ਜਿਸਨੂੰ ਬੱਕਰੀ ਜਾਂ ਭੇਡ ਦੇ ਦਿਮਾਗ਼ ਨੂੰ ਮਸਾਲਿਆਂ ਵਿੱਚ ਪਕਾ ਕੇ, ਬਦਾਮ ਅਤੇ ਪਿਸਤਾ ਨਾਲ ਸਜਾਇਆ ਜਾਂਦਾ ਹੈ।[2]

ਹਵਾਲੇ[ਸੋਧੋ]

  1. Anthropological Survey of India (1964). Bulletin of the Anthropological Survey of India. Director, Anthropological Survey of India, Indian Museum. p. 159. Retrieved 12 May 2012.
  2. "Food and Eateries of Old Dhaka". Priyoaustralia.com. Archived from the original on 30 ਦਸੰਬਰ 2014. Retrieved 12 May 2012. {{cite web}}: Unknown parameter |dead-url= ignored (|url-status= suggested) (help)