ਮਛੇਰ ਝੋਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਛੇਰ ਝੋਲl
Boyal Macher Jhol.jpg
ਮਛੇਰ ਝੋਲ
ਸਰੋਤ
ਹੋਰ ਨਾਂਮਛਾ ਝੋਲਾ
ਸੰਬੰਧਿਤ ਦੇਸ਼ਬੰਗਾਲ
ਇਲਾਕਾਬੰਗਲਾਦੇਸ਼, ਪੱਛਮੀ ਬੰਗਾਲ, ਓੜੀਸ਼ਾ
ਖਾਣੇ ਦਾ ਵੇਰਵਾ
ਖਾਣਾਸਮੁੰਦਰੀ ਕਰੀ
ਮੁੱਖ ਸਮੱਗਰੀਮੱਛੀ, ਆਲੂ, ਟਮਾਟਰ, seasonings

ਮਛੇਰ ਝੋਲ ਇੱਕ ਰਵਾਇਤੀ ਬੰਗਾਲੀ ਅਤੇ ਓੜਿਆ ਮੱਛੀ ਦਾ ਸੂਪ ਹੁੰਦਾ ਹੈ। ਇਹ ਮਸਾਲੇਦਾਰ ਸੂਪ ਹੁੰਦਾ ਹੈ ਜੋ ਕੀ ਚੌਲਾਂ ਨਾਲ ਖਾਏ ਜਾਂਦੀ ਹੈ। ਇਸ ਵਿੱਚ ਹਲਦੀ, ਲਸਣ, ਪਿਆਜ ਜਾਂ ਅਦਰੱਕ ਪਾਕੇ ਬਣਾਏ ਜਾਂਦੇ ਹਨ। ਇਸ ਵਿੱਚ ਆਲੂ ਪਕੇ ਗਾੜਾ ਬਣਾਇਆ ਜਾਂਦਾ ਹੈ। ਟਮਾਟਰ ਨੂੰ ਇਸ ਵਿੱਚ ਪਕੇ ਲਾਲ ਰੰਗ ਦਿੱਤਾ ਜਾਂਦਾ ਹੈ ਜੋ ਕੀ ਬੰਗਾਲ ਦੇ ਲੋਕਾਂ ਨੂੰ ਬੜਾ ਪਸੰਦ ਹੈ।[1] ਮੱਛੀ ਦੀ ਕਈ ਕਿਸਮਾਂ ਹਨ ਜੋ ਕੀ ਬੰਗਾਲੀ ਅਤੇ ਓੜਿਆ ਘਰਾਂ ਵਿੱਚ ਬਹੁਤ ਵਰਤੀ ਜਾਂਦੀ ਹਨ। ਰੋਹੁ, ਕਾਤਲਾ, ਹੋਰ ਛੋਟੀ ਮੱਛੀ ਇਸਨੂੰ ਬਣਾਉਣ ਲਈ ਵਰਤੀ ਜਾਂਦੀ ਹੈ।

ਸਮੱਗਰੀ[ਸੋਧੋ]

ਮੱਛੀ, ਆਲੂ, ਪਿਆਜ਼, ਅਦਰਕ, ਲਸਣ, ਹਲਦੀ, ਟਮਾਟਰ, ਮਿਰਚ ਕਾਲੀ ਮਿਰਚ, ਹੋਰ ਮਸਲੇ ਪਕੇ ਇਸ ਵਿਅੰਜਨ ਨੂੰ ਬਣਾਇਆ ਹੈ।[2]

ਹਵਾਲੇ[ਸੋਧੋ]

  1. Chowdhury, Sarbari. Earthen Angels: A Collection of Short Stories. ISBN 0979289114. 
  2. "Machha fish curries".