ਮਣੀ ਮਹੇਸ਼ ਕੈਲਾਸ਼ ਚੋਟੀ
ਦਿੱਖ
ਮਣੀ ਮਹੇਸ਼ ਕੈਲਾਸ਼ ਚੋਟੀ | |
---|---|
Highest point | |
ਉਚਾਈ | 5,653 m (18,547 ft) |
Naming | |
ਅੰਗਰੇਜ਼ੀ ਅਨੁਵਾਦ | ਸ਼ਿਵ ਦੇ ਤਾਜ 'ਚ ਮਣੀ |
ਨਾਮ ਦੀ ਭਾਸ਼ਾ | ਸੰਸਕ੍ਰਿਤ |
ਭੂਗੋਲ | |
Parent range | ਪੀਰ ਪੰਜਲ ਰੇਂਜ, ਹਿਮਾਲਿਆ |
Climbing | |
First ascent | 1968[1] (ਵਿਵਾਦ) |
Easiest route | ਬਰਫ ਚੜਾਈ |
ਮਣੀ ਮਹੇਸ਼ ਕੈਲਾਸ਼ ਚੋਟੀ ਚੰਬਾ ਜ਼ਿਲ੍ਹਾ ਦੇ ਭਰਮੌਰ ਵਿੱਚ ਸਥਿਤ ਹੈ। ਮਣੀ ਮਹੇਸ਼ ਦੀ ਯਾਤਰਾ 51 ਸ਼ਕਤੀ ਪੀਠਾਂ ਵਿੱਚ ਗਿਣੀ ਜਾਂਦੀ ਹੈ। ਇਹ ਸਮੁੰਦਰ ਤਟ ਤੋਂ 4170 ਮੀਟਰ ਉਚਾਈ ’ਤੇ ਹੈ। ਇਸ ਹਰਿਆਵਲ ਭਰਪੂਰ ਵਾਦੀ ਹੈ। ਮਣੀ ਮਹੇਸ਼ ਦੀ ਝੀਲ ਤੋਂ 5656 ਮੀਟਰ ਉੱਚੇ ਕੈਲਾਸ਼ ਪਰਬਤ ਦਾ ਮਨਮੋਹਕ ਨਜ਼ਾਰਾ ਦਿਸਦਾ ਹੈ। ਸੂਰਜ ਦੀ ਪਹਿਲੀ ਕਿਰਨ ਜਦੋਂ ਕੈਲਾਸ਼ ਪਰਬਤ ’ਤੇ ਪੈਦੀ ਹੈ ਤਾਂ ਕੈਲਾਸ਼ ਪਰਬਤ ਮਣੀ ਦੀ ਤਰ੍ਹਾਂ ਤੇਜ਼ ਰੌਸ਼ਨੀ ਨਾਲ ਚਮਕ ਉਠਦਾ ਹੈ। ਚੰਬਾ ਤੋਂ ਭਰਮੌਰ 65 ਕਿਲੋਮੀਟਰ ਦੂਰ ਹੈ। ਭਰਮੌਰ ਵਿਖੇ ਸ਼ਾਮ ਚੁਰਾਸੀ ਮੰਦਰ ਜੋ ਰਾਜਾ ਉਮੈਦ ਸਿੰਘ ਨੇ 1764 ਵਿੱਚ ਬਣਾਇਆ ਸੀ। ਇਥੇ ਬ੍ਰਾਹਮਣੀ ਮੰਦਰ ਵੀ ਮਸ਼ਹੂਰ ਹੈ। ਇਥੋਂ ਮਣੀ ਮਹੇਸ਼ ਦੀ ਚੜ੍ਹਾਈ ਸ਼ੁਰੂ ਹੁੰਦੀ ਹੈ। ਇਹ 13 ਕਿਲੋਮੀਟਰ ਦੀ ਸਿੱਧੀ ਚੜ੍ਹਾਈ ਹੈ। ਉੱਚੇ ਪਹਾੜਾਂ ਦੀ ਬੁੱਕਲ ਵਿੱਚ ਵਸਿਆ ਧਨਸ਼ੋਆ ਮਨਮੋਹਕ ਨਜ਼ਾਰਾ ਪੇਸ਼ ਕਰਦਾ ਹੈ। ਗੌਰੀ ਕੁੰਡ ਤੋਂ ਇੱਕ ਕਿਲੋਮੀਟਰ ਦੂਰ ਮਣੀ ਮਹੇਸ਼ ਝੀਲ ਹੈ।
ਹਵਾਲੇ
[ਸੋਧੋ]- ↑ Kapadia, Harish. High Himalaya Unknown Valleys. p. 167. Retrieved 2010-04-24.