ਮਦਨ ਕੌਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Madan Kaur
Minister of Forest, Government of Rajasthan
ਦਫ਼ਤਰ ਵਿੱਚ
1990 - 1992
Jila Pramukh, Barmer district
ਦਫ਼ਤਰ ਵਿੱਚ
2005 - 2015
ਨਿੱਜੀ ਜਾਣਕਾਰੀ
ਜਨਮ1935
Dhadhnia, Shergarh, Jodhpur
ਕੌਮੀਅਤIndian
ਸਿਆਸੀ ਪਾਰਟੀIndian National Congress

ਮਦਨ ਕੌਰ ਰਾਜਸਥਾਨ ਸਰਕਾਰ ਦੇ ਜੰਗਤਾਲ ਮਹਿਕਮੇ ਦੀ ਸਾਬਕਾ ਮੰਤਰੀ ਹੈ। ਰਾਜਸਥਾਨ ਦੇ ਉਹ ਬਾੜਮੇਰ ਜ਼ਿਲ੍ਹਾ ਪ੍ਰੀਸ਼ਦ ਦੀ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਪਚਪੜਾ ਤੋਂ ਸਾਬਕਾ ਵਿਧਾਇਕ ਹੈ।[1] [2] ਉਹ ਇੰਡੀਅਨ ਨੈਸ਼ਨਲ ਕਾਂਗਰਸ ਦੀ ਨੇਤਾ ਹੈ।

ਹਵਾਲੇ[ਸੋਧੋ]