ਮਧੂਸਮਿਤਾ ਬੇਹੇਰਾ
ਦਿੱਖ
| ਨਿੱਜੀ ਜਾਣਕਾਰੀ | |
|---|---|
| ਪੂਰਾ ਨਾਮ | ਮਧੂਸਮਿਤਾ ਸੋਮਨਾਥ ਬੇਹੇਰਾ |
| ਜਨਮ | 4 ਅਕਤੂਬਰ 1990 ਕੱਟਕ, ਉੜੀਸਾ |
| ਬੱਲੇਬਾਜ਼ੀ ਅੰਦਾਜ਼ | Right-handed |
| ਗੇਂਦਬਾਜ਼ੀ ਅੰਦਾਜ਼ | Right-arm off-break |
| ਭੂਮਿਕਾ | ਆਲ ਰਾਉਂਡਰ |
| ਘਰੇਲੂ ਕ੍ਰਿਕਟ ਟੀਮ ਜਾਣਕਾਰੀ | |
| ਸਾਲ | ਟੀਮ |
| 2006/17 | Odisha |
| 2006/16 | East Zone |
| First-class ਪਹਿਲਾ ਮੈਚ | 18 ਫ਼ਰਵਰੀ 2015 ਈਸਟ ਜ਼ੋਨ ਬਨਾਮ ਨੋਰਥ ਜ਼ੋਨ |
| ਆਖ਼ਰੀ First-class | 14 ਮਾਰਚ 2016 ਈਸਟ ਜ਼ੋਨ ਬਨਾਮ ਸਾਉਥ ਜ਼ੋਨ |
| List A ਪਹਿਲਾ ਮੈਚ | 1 ਦਸੰਬਰ 2006 ਉੜੀਸਾ ਬਨਾਮ ਝਾਰਖੰਡ |
| ਆਖ਼ਰੀ List A | 24 ਅਕਤੂਬਰ 2016 ਇੰਡੀਆ ਬਲੂ ਬਨਾਮ ਇੰਡੀਆ ਗ੍ਰੀਨ |
ਸਰੋਤ: Cricketarchive, 22 ਜਨਵਰੀ 2017 | |
ਮਧੂਸਮਿਤਾ ਸੋਮਨਾਥ ਬੇਹੇਰਾ (ਜਨਮ 4 ਅਕਤੂਬਰ 1990 ਨੂੰ ਕਟਕ, ਉੜੀਸਾ ਵਿਖੇ) ਇੱਕ ਓਡੀਆ ਕ੍ਰਿਕਟ ਖਿਡਾਰੀ ਹੈ।[1] ਉਹ ਸੱਜੇ ਹੱਥ ਦੀ ਬੱਲੇਬਾਜ਼ ਹੈ ਅਤੇ ਸੱਜੇ ਹੱਥ ਦੀ ਹੀ ਆਫ-ਬਰੇਕ 'ਤੇ ਗੇਂਦਬਾਜ਼ੀ ਕਰਦੀ ਹੈ। ਉਹ ਓਡੀਸ਼ਾ ਅਤੇ ਈਸਟ ਜ਼ੋਨ ਲਈ ਖੇਡਦੀ ਹੈ।[2] ਉਸਨੇ 8 ਫਸਟ ਕਲਾਸ, 71 ਲਿਸਟ ਏ ਅਤੇ 43 ਮਹਿਲਾ ਟੀ -20 ਲਈ ਖੇਡਿਆ ਹੈ।[3]
ਹਵਾਲੇ
[ਸੋਧੋ]- ↑ "Madhusmita Behera". ESPNCricinfo.com. Retrieved 22 January 2017.
- ↑ "Madhusmita Behera". CricketArchive.com. Retrieved 22 January 2017.
- ↑ "statistics_lists". cricketarchive.com. Retrieved 22 January 2017.