ਮਨਜੀਤ ਪੁਰੀ
ਦਿੱਖ
ਮਨਜੀਤ ਪੁਰੀ | |
|---|---|
| ਜਨਮ | ਮਨਜੀਤ ਪੁਰੀ 8 ਫਰਵਰੀ 1980 ਜ਼ਿਲ੍ਹਾ ਫਰੀਦਕੋਟ, ਪੰਜਾਬ, ਭਾਰਤ |
| ਕਿੱਤਾ | ਅਧਿਆਪਨ, ਲੇਖਕ |
| ਭਾਸ਼ਾ | ਪੰਜਾਬੀ |
| ਰਾਸ਼ਟਰੀਅਤਾ | ਭਾਰਤੀ |
| ਸਿੱਖਿਆ | ਐਮ. ਏ. ਪੰਜਾਬੀ, ਬੀ. ਐਡ., ਐਮ ਫਿਲ, ਨੈੱਟ |
| ਅਲਮਾ ਮਾਤਰ | ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ |
| ਸ਼ੈਲੀ | ਕਵਿਤਾ, ਗ਼ਜ਼ਲ |
| ਸਰਗਰਮੀ ਦੇ ਸਾਲ | 21ਵੀਂ ਸਦੀ ਦੇ ਸ਼ੁਰੂ ਤੋਂ |


ਮਨਜੀਤ ਪੁਰੀ ਪੰਜਾਬੀ (ਜਨਮ-1980) ਕਵੀ ਹੈ ਅਤੇ ਅੱਜ ਕੱਲ੍ਹ ਜਿਲ੍ਹਾ ਭਾਸ਼ਾ ਅਫਸਰ ਫਰੀਦਕੋਟ ਵਜੋਂ ਆਪਣੀਆਂ ਸੇਵਾਵਾਂ ਨਿਭਾਅ ਰਿਹਾ ਹੈ।
ਸਨਮਾਨ
[ਸੋਧੋ]ਸ਼੍ਰੀ ਕੰਵਰ ਚੌਹਾਨ ਨਵ-ਪ੍ਰਤਿਭਾ ਗ਼ਜ਼ਲ ਪੁਰਸਕਾਰ- 2020
ਪੁਸਤਕ ਸੂਚੀ
[ਸੋਧੋ]- ਪਰਗਟ ਸਿੰਘ ਸਿੱਧੂ ਦਾ ਰਚਨਾਤਮਕ ਵਿਵੇਕ (ਅਲੋਚਨਾ)
- ਕੁਝ ਤਿੜਕਿਆ ਤਾਂ ਹੈ (ਗ਼ਜ਼ਲ ਸੰਗ੍ਰਹਿ)
- ਅਨੰਦੀ ਦੀ ਸਤਰੰਗੀ ਪੀਘ (ਅਨੁਵਾਦ)
- ਕੁਮਾਰ ਜਗਦੇਵ ਸਿੰਘ: ਸ਼ਖਸੀਅਤ, ਸਿਰਜਣਾ ਤੇ ਸੰਵੇਦਨਾ (ਸੰਪਾਦਨ)
- ਯੂਨਾਨੀ ਸੱਭਿਅਤਾ ਦੀਆਂ ਅਮਿੱਟ ਪੈੜਾਂ: ਹੋਮਰ ਤੋਂ ਸਪਾਰਟਾਕਸ ਤੱਕ ( ਸੰਪਾਦਨ)