ਮਨਜੀਤ ਬਾਵਾ (1941 – 29 ਦਸੰਬਰ 2008), ਧੂਰੀ, ਪੰਜਾਬ ਦਾ ਜੰਮਪਲ ਇੱਕ ਭਾਰਤੀ ਪੇਂਟਰ ਸੀ।[1] ਉਸਨੇ ਆਪਣਾ 1964 ਵਿੱਚ ਲੰਦਨ ਵਿੱਚ ਸਿਲਕ ਸਕਰੀਨ ਪੇਂਟਰ ਵਜੋਂ ਸ਼ੁਰੂ ਕੀਤਾ ਸੀ।[2]