ਮਨਫ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਮਨਫ਼
منف
Memphis200401.JPG
ਮਨਫ਼ ਵਿਖੇ ਰਮੀਸ ਦੇ ਥੰਮ੍ਹਨੁਮਾ ਹਾਲ ਦਾ ਉਜਾੜਾ
ਮਨਫ਼ is located in Egypt
Shown within ਮਿਸਰ
ਟਿਕਾਣਾ ਮਿਤ ਰਾਹੀਨਾ, ਕੈਰੋ, ਮਿਸਰ
ਇਲਾਕਾ ਹੇਠਲਾ ਮਿਸਰ
ਗੁਣਕ 29°50′41″N 31°15′3″E / 29.84472°N 31.25083°E / 29.84472; 31.25083
ਕਿਸਮ ਵਸੋਂ
ਅਤੀਤ
ਉਸਰੱਈਆ ਪਤਾ ਨਹੀਂ, ਇਰੀ-ਹੋਰ ਦੀ ਹਕੂਮਤ ਸਮੇਂ ਪਹਿਲੋਂ ਹੀ ਹੋਂਦ ਵਿੱਚ ਸੀ[1]
ਸਥਾਪਨਾ 31ਵੇਂ ਸੈਂਕੜੇ ਈਪੂ ਤੋਂ ਪਹਿਲਾਂ
ਉਜਾੜਾ 7ਵਾਂ ਸੈਂਕੜਾ ਈਸਵੀ
ਕਾਲ ਅਗੇਤਰੇ ਕੁੱਲ ਜ਼ਮਾਨੇ ਤੋਂ ਅਗੇਤਰੇ ਮੱਧ ਕਾਲ ਤੱਕ
ਦਫ਼ਤਰੀ ਨਾਂ: ਮਨਫ਼ ਅਤੇ ਇਹਦਾ ਵੈਰਾਨ ਸ਼ਹਿਰ – ਜੀਜ਼ਾ ਤੋਂ ਦਹਿਸ਼ੂਰ ਤੱਕ ਦੇ ਪਿਰਾਮਿਡੀ ਮੈਦਾਨ
ਕਿਸਮ ਸੱਭਿਆਚਾਰਕ
ਮਾਪਦੰਡ i, iii, vi
ਅਹੁਦਾ-ਨਿਵਾਜੀ 1979 (ਤੀਜਾ ਅਜਲਾਸ)
ਹਵਾਲਾ ਨੰਬਰ 86
ਇਲਾਕਾ ਅਰਬ ਮੁਲਕ

ਮਨਫ਼ (ਅਰਬੀ: منف Manf  ਉਚਾਰਨ [mænf]; ਯੂਨਾਨੀ: Μέμφις) ਜਾਂ ਮੈਂਫਿਸ ਹੇਠਲੇ ਮਿਸਰ ਦੇ ਸਭ ਤੋਂ ਪਹਿਲੇ ਜ਼ਿਲ੍ਹੇ ਅਨਬ-ਹੱਜ ਦੀ ਪੁਰਾਣੀ ਰਾਜਧਾਨੀ ਸੀ। ਇਹਦੀ ਉਜਾੜਾ ਕੈਰੋ ਤੋਂ 20 ਕਿੱਲੋਮੀਟਰ ਦੱਖਣ ਵੱਲ ਅੱਜਕੱਲ੍ਹ ਦੇ ਮਿਤ ਰਾਹੀਨਾ ਕਸਬੇ ਕੋਲ਼ ਪੈਂਦਾ ਹੈ।

ਬਾਹਰਲੇ ਜੋੜ[ਸੋਧੋ]

  • P. Tallet, D. Laisnay: Iry-Hor et Narmer au Sud-Sinaï (Ouadi 'Ameyra), un complément à la chronologie des expéditios minière égyptiene, in: BIFAO 112 (2012), 381–395, available online