ਮੇਤੇ ਭਾਸ਼ਾ
ਦਿੱਖ
(ਮਨੀਪੁਰੀ ਭਾਸ਼ਾ ਤੋਂ ਮੋੜਿਆ ਗਿਆ)
ਮੇਤੇ | |
---|---|
ਮਣੀਪੁਰੀ | |
ꯃꯤꯇꯩꯂꯣꯟ | |
ਇਲਾਕਾ | ਉੱਤਰੀ-ਪੂਰਬੀ ਭਾਰਤ, ਬੰਗਲਾਦੇਸ਼, ਬਰਮਾ |
ਨਸਲੀਅਤ | ਮੇਤੇ ਲੋਕ |
Native speakers | 12.5 ਲੱਖ (2010)[1] ਤੋਂ 15 ਲੱਖ (2001 census)[2] |
ਸੀਨੋ-ਤਿੱਬਤੀ
| |
ਬੰਗਾਲੀ ਲਿਪੀ (ਮੌਜੂਦਾ) ਮੇਤੇ ਲਿਪੀ (ਇਤਿਹਾਸਕ)[3] | |
ਅਧਿਕਾਰਤ ਸਥਿਤੀ | |
ਵਿੱਚ ਸਰਕਾਰੀ ਭਾਸ਼ਾ | ਭਾਰਤ (ਮਣੀਪੁਰ) |
ਭਾਸ਼ਾ ਦਾ ਕੋਡ | |
ਆਈ.ਐਸ.ਓ 639-2 | mni |
ਆਈ.ਐਸ.ਓ 639-3 | Either:mni – ਆਧੁਨਿਕ ਮੇਤੇomp – ਪੁਰਾਣੀ ਮਣੀਪੁਰੀ |
omp ਪੁਰਾਣੀ ਮਣੀਪੁਰੀ | |
Glottolog | mani1292 |
ਮੇਤੇ /ˈmeɪteɪ/[4] ਜਾਂ ਮਣੀਪੁਰੀ /mæn[invalid input: 'ɨ']ˈpʊəri/ ਭਾਰਤ ਦੇ ਸੂਬੇ ਮਣੀਪੁਰ ਦੀ ਪ੍ਰਮੁੱਖ ਅਤੇ ਸਰਕਾਰੀ ਭਾਸ਼ਾ ਹੈ। ਇਹ ਅਸਾਮ ਅਤੇ ਤਰੀਪੁਰਾ ਵਿੱਚ ਵੀ ਬੋਲੀ ਜਾਂਦੀ ਹੈ। ਇਸ ਸਮੇਂ ਇਸਨੂੰ ਯੂਨੈਸਕੋ ਦੁਆਰਾ ਖਤਰੇ ਅਧੀਨ ਭਾਸ਼ਾਵਾਂ ਵਿੱਚੋਂ ਇੱਕ ਮੰਨਿਆ ਗਿਆ ਹੈ।[5]
ਲਿਪੀ
[ਸੋਧੋ]ਮੇਤੇ ਭਾਸ਼ਾ ਦੀ ਆਪਣੀ ਲਿਪੀ ਮੌਜੂਦ ਹੈ ਜੋ 18ਵੀਂ ਸਦੀ ਤੱਕ ਵਰਤੀ ਜਾਂਦੀ ਸੀ। ਮਣੀਪੁਰ ਸਾਮਰਾਜ ਦੇ ਰਾਜੇ ਪਮਹੀਬਾ ਨੇ ਹਿੰਦੂ ਧਰਮ ਕਬੂਲ ਕਰਨ ਤੋਂ ਬਾਅਦ ਮੇਤੇ ਲਿਪੀ ਦੀ ਵਰਤੋਂ ਉੱਤੇ ਰੋਕ ਲਾਈ ਅਤੇ ਮਣੀਪੁਰੀ ਭਾਸ਼ਾ ਲਿਖਣ ਲਈ ਬੰਗਾਲੀ ਲਿਪੀ ਦੀ ਵਰਤੋਂ ਦਾ ਹੁਕਮ ਦਿੱਤਾ।
ਹਵਾਲੇ
[ਸੋਧੋ]- ↑ Moseley, C. (Editor) (2010). Atlas of the world's languages in danger (3rd ed). Paris: UNESCO Publishing.
{{cite book}}
:|first1=
has generic name (help) - ↑ ਫਰਮਾ:Ethnologue18
ਫਰਮਾ:Ethnologue18 - ↑ A Manipuri Grammar, Vocabulary, and Phrase Book - 1888 Assam Secretariat Press
- ↑ Laurie Bauer, 2007, The Linguistics Student’s Handbook, Edinburgh
- ↑ Moseley, C. (Editor) (2010). Atlas of the world’s languages in danger (3rd ed). Paris: UNESCO Publishing.
{{cite book}}
:|first1=
has generic name (help)