ਪਾਰਟੀ (1984 ਫਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪਾਰਟੀ
ਤਸਵੀਰ:Party by Govind Nahalani, 1984.jpg
ਨਿਰਦੇਸ਼ਕਗੋਬਿੰਦ ਨਿਹਲਾਨੀ
ਲੇਖਕਗੋਬਿੰਦ ਨਿਹਲਾਨੀ (ਪਟਕਥਾ)
ਮਹੇਸ਼ ਏਕਲੰਚਵਾਰ (ਨਾਟਕ)
ਨਿਰਮਾਤਾਐਨ ਐਫ ਡੀ ਸੀ
ਸਿਤਾਰੇਮਨੋਹਰ ਸਿੰਘ
ਵਿਜੈ ਮਹਿਤਾ
ਰੋਹਿਣੀ ਹਤੰਗੜੀ
ਓਮ ਪੁਰੀ
ਨਸੀਰੁੱਦੀਨ ਸ਼ਾਹ
ਸਿਨੇਮਾਕਾਰਗੋਬਿੰਦ ਨਿਹਲਾਨੀ
ਸੰਪਾਦਕਰੇਨੂ ਸਲੂਜਾ
ਰਿਲੀਜ਼ ਮਿਤੀ
1984
ਮਿਆਦ
118 ਮਿੰਟ
ਦੇਸ਼ਭਾਰਤ
ਭਾਸ਼ਾਹਿੰਦੀ

ਪਾਰਟੀ ਗੋਬਿੰਦ ਨਿਹਲਾਨੀ ਦੁਆਰਾ ਨਿਰਦੇਸ਼ਤ ਕੀਤੀ 1984 ਦੀ ਹਿੰਦੀ ਫ਼ਿਲਮ ਹੈ।[1] ਵਿਜੈ ਮਹਿਤਾ, ਮਨੋਹਰ ਸਿੰਘ, ਰੋਹਿਣੀ ਹਤੰਗੜੀ, ਓਮ ਪੁਰੀ ਅਤੇ ਨਸੀਰੁੱਦੀਨ ਸ਼ਾਹ ਸਮੇਤ ਸਮਾਨੰਤਰ ਸਿਨਮੇ ਦੇ ਕਿੰਨੇ ਸਾਰੇ ਵੱਡੇ ਐਕਟਰਾਂ ਨੇ ਇਸ ਵਿੱਚ ਕੰਮ ਕੀਤਾ। ਇਹ ਮਹੇਸ਼ ਏਕਲੰਚਵਾਰ ਦੇ ਨਾਟਕ ਪਾਰਟੀ (1976) ਉੱਤੇ ਆਧਾਰਿਤ ਹੈ। ਇਸ ਫਿਲਮ ਦਾ ਨਿਰਮਾਣ ਐਨ ਐਫ ਡੀ ਸੀ ਨੇ ਕੀਤਾ ਸੀ। ਪਾਰਟੀ 32ਵੇਂ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਆਫ਼ ਇੰਡੀਆ, ਨਵੀਂ ਦਿੱਲੀ, ਵਿੱਚ ਅਧਿਕਾਰਤ ਤੌਰ ਤੇ ਭੇਜੀ ਗਈ ਅਤੇ ਇਸਨੇ ਦ ਟੋਕੀਓ ਫਿਲਮ ਫੈਸਟੀਵਲ 1985 ਅਤੇ ਏਸ਼ੀਆ ਪੈਸੀਫਿਕ ਫਿਲਮ ਫੈਸਟੀਵਲ 1985 ਵਿੱਚ ਹਿੱਸਾ ਲਿਆ।[2]

ਹਵਾਲੇ[ਸੋਧੋ]