ਮਮਤਾ ਜੋਸ਼ੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਡਾ. ਮਮਤਾ ਜੋਸ਼ੀ
ਜਨਮਚੰਡੀਗੜ੍ਹ
ਕਿੱਤਾਪਿਠਵਰਤੀ ਗਾਇਕ, ਸੂਫ਼ੀ ਗਾਇਕਾ
ਸਰਗਰਮੀ ਦੇ ਸਾਲ2000–ਹੁਣ ਤੱਕ

ਡਾ. ਮਮਤਾ ਜੋਸ਼ੀ ਚੰਡੀਗੜ੍ਹ, ਭਾਰਤ ਤੋਂ ਇੱਕ ਸੂਫ਼ੀ ਗਾਇਕਾ ਹੈ।[1] ਉਹ ਸੰਗੀਤ ਵਿੱਚ ਪੀਐਚ.ਡੀ. ਹੈ ਅਤੇ ਉਸਨੂੰ ਸਾਲ 2015 ਵਿੱਚ ਪੰਜਾਬ ਦੇ ਸੂਫ਼ੀ ਅਤੇ ਲੋਕ ਸੰਗੀਤ ਦੇ ਖੇਤਰ ਵਿੱਚ ਕੰਮ ਕਰਨ ਲਈ ਸੰਗੀਤ ਨਾਟਕ ਅਕਾਦਮੀ[2] ਵੱਲੋਂ 'ਉਸਤਾਦ ਬਿਸਮਿਲਾ ਖਾਂ ਯੂਥ ਪੁਰਸਕਾਰ' ਨਾਲ ਸਨਮਾਨਿਤ ਕੀਤਾ ਗਿਆ।[3] ਉਹ ਚੰਡੀਗੜ੍ਹ ਵਿੱਚ ਸਹਾਇਕ ਪ੍ਰੋਫੈਸਰ ਹੈ।

ਉਹ ਉਰਦੂ, ਪੰਜਾਬੀ, ਹਿੰਦੀ ਅਤੇ ਹੋਰ ਸਥਾਨਕ ਭਾਸ਼ਾਵਾਂ ਵਿੱਚ ਗਾਉਂਦੀ ਹੈ। ਉਸਨੇ ਆਪਣੇ ਪਹਿਲੇ ਯੂ ਐਸ ਏ ਟੂਰ 'ਚ ਲਾਈਵ ਪ੍ਰਦਰਸ਼ਨ ਕੀਤਾ।

ਐਲਬਮਾਂ[ਸੋਧੋ]

  • ਅੰਬਰ ਦੇ ਤਾਰੇ
  • ਅਸਾਨ ਇਸ਼ਕ ਨਮਾਜ਼
  • ਭਗਤ ਸਿੰਘ
  • ਇੱਕ ਤਾਰਾ
  • ਕਮਲੀ ਦੇ ਸਾਈਆਂ
  • ਮਾਹੀ
  • ਨਿਸ਼ਾਨ
  • ਸੈਫਾਲ ਮਲੁਕ

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]