ਮਰੀ ਦਰਿਆ

ਗੁਣਕ: 35°33′32″S 138°52′48″E / 35.55889°S 138.88000°E / -35.55889; 138.88000
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
35°33′32″S 138°52′48″E / 35.55889°S 138.88000°E / -35.55889; 138.88000
ਮਰੀ ਦਰਿਆ (River Murray)
ਰਿਵਰ ਮਰੀ
ਹੇਠਲੇ ਪਾਸੇ ਮਰੀ ਬ੍ਰਿਜ ਵਿਖੇ ਮਰੀ ਦਰਿਆ
ਦੇਸ਼ ਆਸਟਰੇਲੀਆ
ਰਾਜ ਨਿਊ ਸਾਊਥ ਵੇਲਜ਼, ਵਿਕਟੋਰੀਆ, ਸਾਊਥ ਆਸਟਰੇਲੀਆ
ਸਹਾਇਕ ਦਰਿਆ
 - ਖੱਬੇ ਮਿਟਾ ਮਿਟਾ ਦਰਿਆ, ਕਿਏਵਾ ਦਰਿਆ, ਅਵਨਜ਼ ਦਰਿਆ, ਗੂਲਬਰਨ ਦਰਿਆ, ਕੈਂਪਾਸਪੇ ਦਰਿਆ, ਲੋਡਨ ਦਰਿਆ
 - ਸੱਜੇ ਸਵੈਂਪੀ ਪਲੇਨਜ਼ ਦਰਿਆ, ਮਰਮਬਿਜੀ ਦਰਿਆ, ਡਾਰਲਿੰਗ ਦਰਿਆ
ਸ਼ਹਿਰ ਐਲਬਰੀ, ਵੋਡੋਂਗਾ, ਏਚੂਕਾ, ਸਵਾਨ ਹਿਲ, ਮਿਲਡੂਰਾ, ਰੈਨਮਾਰਕ, ਮਰੀ ਬ੍ਰਿਜ
ਸਰੋਤ ਕਾਓਆਂਬੈਟ ਫ਼ਲੈਟ
 - ਸਥਿਤੀ ਆਸਟਰੇਲੀਆਈ ਐਲਪ, ਨ.ਸ.ਵ./ਵਿਕ.
 - ਦਿਸ਼ਾ-ਰੇਖਾਵਾਂ 36°47′46″S 148°11′40″E / 36.79611°S 148.19444°E / -36.79611; 148.19444
ਦਹਾਨਾ ਦੱਖਣੀ ਮਹਾਂਸਾਗਰ
 - ਸਥਿਤੀ ਗੂਲਵਾ, ਸਾ.ਆ.
 - ਉਚਾਈ 0 ਮੀਟਰ (0 ਫੁੱਟ)
 - ਦਿਸ਼ਾ-ਰੇਖਾਵਾਂ 35°33′32″S 138°52′48″E / 35.55889°S 138.88000°E / -35.55889; 138.88000
ਲੰਬਾਈ 2,375 ਕਿਮੀ (1,476 ਮੀਲ)
ਬੇਟ 10,61,469 ਕਿਮੀ (4,09,835 ਵਰਗ ਮੀਲ)
ਡਿਗਾਊ ਜਲ-ਮਾਤਰਾ
 - ਔਸਤ 767 ਮੀਟਰ/ਸ (27,086 ਘਣ ਫੁੱਟ/ਸ)
ਮਰੀ ਦਰਿਆ ਦੇ ਵਹਾਅ ਦਾ ਨਕਸ਼ਾ
Wikimedia Commons: Murray River

ਮਰੀ ਦਰਿਆ ਆਸਟਰੇਲੀਆ ਦਾ ਸਭ ਤੋਂ ਲੰਮਾ ਦਰਿਆ ਹੈ ਜਿਸਦੀ ਲੰਬਾਈ 2,375 ਕਿ.ਮੀ. ਹੈ।[1] ਇਹ ਆਸਟਰੇਲੀਆਈ ਐਲਪ ਪਹਾੜਾਂ ਵਿੱਚ ਉਜਾਗਰ ਹੁੰਦਾ ਹੈ ਅਤੇ ਆਸਟਰੇਲੀਆ ਦੇ ਸਭ ਤੋਂ ਉੱਚੇ ਪਹਾੜਾਂ ਦੇ ਪੱਛਮੀ ਪਾਸੇ ਨੂੰ ਸਿੰਜਦਾ ਹੈ ਅਤੇ ਆਪਣੇ ਸਫ਼ਰ ਦੇ ਜ਼ਿਆਦਾਤਰ ਹਿੱਸੇ ਵਿੱਚ ਆਸਟਰੇਲੀਆ ਦੇ ਅੰਦਰੂਨੀ ਮੈਦਾਨਾਂ ਵਿੱਚ ਵਲੇਵੇਂ ਖਾਂਦਾ ਹੈ, ਉੱਤਰ-ਪੱਛਮ ਵੱਲ ਵਗਦੇ ਹੋਏ ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਵਿਚਕਾਰ ਸਰਹੱਦ ਬਣਾਉਂਦਾ ਹੈ ਅਤੇ ਅੰਤ ਵਿੱਚ ਦੱਖਣ ਵੱਲ ਮੁੜ ਕੇ ਆਖ਼ਰੀ 500 ਕਿ.ਮੀ. ਸਾਊਥ ਆਸਟਰੇਲੀਆ ਵਿੱਚ ਵਗਦਾ ਹੈ ਅਤੇ ਫੇਰ ਸਿਕੰਦਰ ਝੀਲ ਵਿਖੇ ਮਹਾਂਸਾਗਰ ਵਿੱਚ ਜਾ ਡਿੱਗਦਾ ਹੈ।

ਹਵਾਲੇ[ਸੋਧੋ]

  1. "(Australia's) Longest Rivers". Geoscience Australia. 18 November 2010. Retrieved 2 July 2012.