ਨਿਊ ਸਾਊਥ ਵੇਲਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

32°0′S 147°0′E / 32°S 147°E / -32; 147

ਨਿਊ ਸਾਊਥ ਵੇਲਜ਼
Flag of  ਨਿਊ ਸਾਊਥ ਵੇਲਜ਼ Coat of arms of  ਨਿਊ ਸਾਊਥ ਵੇਲਜ਼
ਝੰਡਾ ਕੁਲ-ਚਿੰਨ੍ਹ
ਨਾਅਰਾ ਜਾਂ ਉਪਨਾਮ: ਪਹਿਲਾ ਰਾਜ, ਮੁਖੀ ਰਾਜ
ਮਾਟੋ: "Orta Recens Quam Pura Nites"
(ਨਵੇਂ ਉੱਠੇ ਹੋਏ, ਕਿੰਨਾ ਤੇਜ਼ ਚਮਕ ਰਿਹਾਂ)
Map of Australia with  ਨਿਊ ਸਾਊਥ ਵੇਲਜ਼ highlighted
ਹੋਰ ਆਸਟਰੇਲੀਆਈ ਰਾਜ ਅਤੇ ਰਾਜਖੇਤਰ
ਰਾਜਧਾਨੀ ਸਿਡਨੀ
ਵਾਸੀ ਸੂਚਕ ਨਿਊ ਸਾਊਥ ਵੇਲਜ਼ੀ[੧][੨]
ਸਰਕਾਰ ਸੰਵਿਧਾਨਕ ਬਾਦਸ਼ਾਹੀ
 - ਰਾਜਪਾਲ ਮਾਰੀ ਬਸ਼ੀਰ
 - ਮੁਖੀ ਬੈਰੀ ਓ'ਫ਼ਾਰਲ (ਲਿਬਰਲ ਪਾਰਟੀ)
ਆਸਟਰੇਲੀਆਈ ਰਾਜ
 - ਬਸਤੀ ਵਜੋਂ ਸਥਾਪਤ ੨੬ ਜਨਵਰੀ ੧੭੮੮
 - ਜ਼ੁੰਮੇਵਾਰ ਸਰਕਾਰ ੧੮੫੬
 - ਰਾਜ ਬਣਿਆ ੧ ਜਨਵਰੀ ੧੯੦੧
 - ਆਸਟਰੇਲੀਆ ਅਧਿਨਿਯਮ ੩ ਮਾਰਚ ੧੯੮੬
ਖੇਤਰਫਲ  
 - ਕੁੱਲ  ੮,੦੯,੪੪੪ km2 (੫ਵਾਂ)
੩,੧੨,੫੨੮ sq mi
 - ਥਲ ੮,੦੦,੬੪੨ km2
੩,੦੯,੧੩੦ sq mi
 - ਜਲ ੮,੮੦੨ km2 (੧.੦੯%)
੩,੩੯੮ sq mi
ਅਬਾਦੀ (ਮਾਰਚ ੨੦੦੨ ਦਾ ਅੰਤ[੩])
 - ਅਬਾਦੀ  7,272,800 (ਪਹਿਲਾ)
 - ਘਣਤਾ  9.12/km2 (ਤੀਜਾ)
੨੩.੬ /sq mi
ਉਚਾਈ  
 - ਸਭ ਤੋਂ ਵੱਧ ਮਾਊਂਟ ਕੋਸੀਊਜ਼ਕੋ
੨,੨੨੮ ਮੀ. ( ft)
ਕੁੱਲ ਰਾਜ ਉਪਜ (੨੦੧੦-੧੧)
 - ਉਪਜ ($m)  $419.9 ਬਿਲੀਅਨ[੪] (ਪਹਿਲਾ)
 - ਪ੍ਰਤੀ ਵਿਅਕਤੀ ਉਪਜ  $57,828 (ਚੌਥਾ)
ਸਮਾਂ ਜੋਨ UTC+੧੦ (AEST)
UTC+੧੧ (AEDT)
UTC+੯:੩੦ (ACST)
(ਬ੍ਰੋਕਨ ਹਿਲ)
UTC+੧੦:੩੦(ACDT)
(ਬ੍ਰੋਕਨ ਹਿਲ)
UTC+੧੦:੩੦ (LHST)
(ਲਾਟ ਹੋਵ ਟਾਪੂ)
UTC+੧੧:੦੦ (LHDT)
(ਲਾਟ ਹੋਵ ਟਾਪੂ)
ਸੰਘੀ ਪ੍ਰਤੀਨਿਧਤਾ
 - ਸਦਨ ਸੀਟਾਂ ੪੮/੧੫੦
 - ਸੈਨੇਟ ਸੀਟਾਂ ੧੨/੭੬
ਛੋਟਾ ਰੂਪ  
 - ਡਾਕ NSW
 - ISO 3166-2 AU-NSW
 - ਪੰਛੀ ਕੂਕਾਬੁਰਰਾ
(Dacelo gigas)
 - ਮੱਛੀ ਨੀਲਾ ਟਟੋਲੂ
(Achoerodus viridis)
 - ਨਗ ਕਾਲਾ ਦੁਧੀਆ ਪੱਥਰ
 - ਰੰਗ ਅਸਮਾਨੀ ਨੀਲਾ
(Pantone 291)[੫]
ਵੈੱਬਸਾਈਟ www.nsw.gov.au
ਨਿਊ ਸਾਊਥ ਵੇਲਜ਼ ਅਤੇ ਉਸਦੇ ਸ਼ਾਹ-ਰਾਹ

ਨਿਊ ਸਾਊਥ ਵੇਲਜ਼ (ਛੋਟਾ ਰੂਪ NSW) ਆਸਟਰੇਲੀਆ ਦੇ ਪੂਰਬ ਵਿੱਚ ਸਥਿੱਤ ਇੱਕ ਰਾਜ ਹੈ। ਇਸਦੀਆਂ ਹੱਦਾਂ ਉੱਤਰ, ਦੱਖਣ ਅਤੇ ਪੱਛਮ ਵੱਲ ਕ੍ਰਮਵਾਰ ਕਵੀਨਜ਼ਲੈਂਡ, ਵਿਕਟੋਰੀਆ ਅਤੇ ਸਾਊਥ ਆਸਟਰੇਲੀਆ ਨਾਲ਼ ਲੱਗਦੀਆਂ ਹਨ ਅਤੇ ਪੂਰਬ ਵੱਲ ਤਸਮਾਨ ਸਾਗਰ ਹੈ ਜੋ ਪ੍ਰਸ਼ਾਂਤ ਮਹਾਂਸਾਗਰ ਦਾ ਹਿੱਸਾ ਹੈ। ਇਸ ਰਾਜ ਨੇ ਆਸਟਰੇਲੀਆਈ ਰਾਜਧਾਨੀ ਰਾਜਖੇਤਰ ਨੂੰ ਪੂਰੀ ਤਰ੍ਹਾਂ ਘੇਰਿਆ ਹੋਇਆ ਹੈ। ਇਸਦੀ ਰਾਜਧਾਨੀ ਸਿਡਨੀ ਹੈ ਜੋ ਇਸਦਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਵੀ ਹੈ।

ਹਵਾਲੇ[ਸੋਧੋ]