ਮਰੂਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
colspan=2 style="text-align: centerਮਰੂਆ
Origanum majorana.jpg
colspan=2 style="text-align: centerਵਿਗਿਆਨਿਕ ਵਰਗੀਕਰਨ
ਜਗਤ: Plantae
(unranked): Angiosperms
(unranked): Eudicots
(unranked): Asterids
ਤਬਕਾ: Lamiales
ਪਰਿਵਾਰ: Lamiaceae
ਜਿਣਸ: Origanum
ਪ੍ਰਜਾਤੀ: O. majorana
ਦੁਨਾਵਾਂ ਨਾਮ
Origanum majorana
L.[1]

ਮਰੂਆ (Origanum majorana, syn. Majorana hortensis Moench, Majorana majorana (L.) H. Karst[2]) ਬਨਤੁਲਸੀ ਜਾਂ ਬਬਰੀ ਦੀ ਜਾਤੀ ਦਾ ਇੱਕ ਪੌਦਾ ਹੈ, ਜੋ ਬਾਗਾਂ ਵਿੱਚ ਉਗਾਇਆ ਜਾਂਦਾ ਹੈ। ਇਸ ਦੀਆਂ ਪੱਤੀਆਂ ਬਬਰੀ ਦੀ ਪੱਤੀਆਂ ਤੋਂ ਕੁੱਝ ਵੱਡੀਆਂ, ਨੁਕੀਲੀਆਂ, ਮੋਟੀਆਂ, ਨਰਮ ਅਤੇ ਚੀਕਣੀਆਂ ਹੁੰਦੀਆਂ ਹਨ ਜਿਹਨਾਂ ਵਿਚੋਂ ਤਿੱਖੀ ਗੰਧ ਆਉਂਦੀ ਹੈ। ਇਸ ਦਾ ਪੌਦਾ ਡੇਢ ਦੋ ਹੱਥ ਉੱਚਾ ਹੁੰਦਾ ਹੈ।

ਹਵਾਲੇ[ਸੋਧੋ]

  1. "Origanum majorana information from NPGS/GRIN". ars-grin.gov. Retrieved 2008-03-08. 
  2. "Germplasm Resources Information Network (GRIN)". Retrieved 2011-11-23.