ਮਲਕੀਤ ਸਿੰਘ (ਚਿੱਤਰਕਾਰ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਲਕੀਅਤ ਸਿੰਘ
ਜਨਮ1943
ਲੰਡੇ, ਪੰਜਾਬ
ਮੌਤ19 ਜਨਵਰੀ 20।8
ਚੰਡੀਗੜ੍ਹ
ਰਾਸ਼ਟਰੀਅਤਾਭਾਰਤੀ
ਪ੍ਰਸਿੱਧੀ ਚਿੱਤਰਕਾਰੀ

ਮਲਕੀਤ ਸਿੰਘ (1943-2018)[1] ਪੰਜਾਬ ਦਾ ਇੱਕ ਉੱਘਾ ਚਿੱਤਰਕਾਰ ਸੀ। ਮਲਕੀਤ ਉਹ ਲੰਬਾ ਸਮਾਂ ਪੰਜਾਬੀ ਟ੍ਰਿਬਿਊਨ ਦੇ ਲਈ ਇੱਕ ਕਲਾ ਆਲੋਚਕ ਵੀ ਰਿਹਾ।

ਜ਼ਿੰਦਗੀ[ਸੋਧੋ]

ਉਹ ਜ਼ਿਲ੍ਹਾ ਮੋਗਾ ਦੇ ਪਿੰਡ ਲੰਡੇ ਤੋਂ ਸੀ। ਉਸਦਾ ਜਨਮ 1943 ਵਿੱਚ ਹੋਇਆ ਸੀ। ਉਸ ਨੇ ਸਾਰੀ ਉਮਰ ਪੀ.ਜੀ.ਆਈ. ਚੰਡੀਗੜ੍ਹ ਦੇ ਅਨਾੱਟਮੀ ਵਿਭਾਗ ਵਿਚ ਇੱਕ ਸੀਨੀਅਰ ਕਲਾਕਾਰ ਦੇ ਤੌਰ 'ਤੇ ਕਰਮਚਾਰੀ ਸੀ, ਜਿਥੇ ਉਹ ਮੈਡੀਕਲ ਡਰਾਇੰਗਾਂ ਬਣਾਉਣ ਦਾ ਕੰਮ ਕਰਦਾ ਸੀ। ਉਸਨੇ 1961 ਵਿਚ ਸਿਮਲਾ ਆਰਟ ਕਾਲਜ ਅਤੇ 1962 ਵਿਚ ਸਰਕਾਰੀ ਕਾਲਜ ਆਫ ਆਰਟ, ਚੰਡੀਗੜ ਵਿਚ ਪੜ੍ਹਾਈ ਕੀਤੀ।[2]

ਹਵਾਲੇ[ਸੋਧੋ]