ਸਮੱਗਰੀ 'ਤੇ ਜਾਓ

ਮਲਵਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਲਵਈ • ملوئی
ਜੱਦੀ ਬੁਲਾਰੇਭਾਰਤ, ਪਾਕਿਸਤਾਨ
ਇਲਾਕਾਮਾਲਵਾ (ਪੰਜਾਬ)
ਮੁੱਢਲੇ ਰੂਪ
ਪੁਰਾਣੀ ਪੰਜਾਬੀ[1][2][3][4][5][6]
ਗੁਰਮੁਖੀ
ਸ਼ਾਹਮੁਖੀ
ਭਾਸ਼ਾ ਦਾ ਕੋਡ
ਆਈ.ਐਸ.ਓ 639-3

ਮਲਵਈ ਉਪ-ਬੋਲੀ ਸਤਲੁਜ ਦੇ ਪਾਰਲੇ ਇਲਾਕੇ ਜਿਵੇਂ ਫ਼ਿਰੋਜ਼ਪੁਰ, ਲੁਧਿਆਣਾ, ਪਟਿਆਲਾ, ਫ਼ਰੀਦਕੋਟ, ਬਠਿੰਡਾ, ਮਾਨਸਾ, ਮੋਗਾ, ਸੰਗਰੂਰ, ਮੁਕਤਸਰ, ਫ਼ਾਜ਼ਿਲਕਾ ਜ਼ਿਲ੍ਹਿਆਂ ਵਿੱਚ ਬੋਲੀ ਜਾਂਦੀ ਹੈ। ਇੱਥੇ ਦੀ ਥਾਂ ਤੇ ਵਰਤਿਆ ਜਾਂਦਾ ਹੈ। ਜਿਵੇਂ ਤੀਵੀਂ ਨੂੰ ਤੀਮੀ ਅਤੇ ਜਾਵਾਂਗਾ ਨੂੰ ਜਾਮਾਗਾ ਆਦਿ। ਦਰਿਆਵਾਂ, ਪਹਾੜਾਂ ਅਤੇ ਬਿਖੜੇ ਰਾਹਾਂ ਦੇ ਪਾਰ ਲੋਕਾਂ ਦੀ ਬੋਲੀ ਵਿੱਚ ਉੱਚਾਰਨ ਤੇ ਸਬਦਾਵਲੀ ਪੱਖੋਂ ਛੋਟਾ-ਮੋਟਾ ਅੰਤਰ ਆ ਜਾਂਦਾ ਹੈ। ਇਸ ਤਰ੍ਹਾਂ ਦੇ ਅੰਤਰਾਂ ਕਾਰਨ ਇਕੋ ਭਾਸ਼ਾ ਦੇ ਜੋ ਵੱਖ-ਵੱਖ ਰੂਪ ਪਰਤੀਤ ਹੁੰਦੇ ਹਨ, ਉਹਨਾਂ ਨੂੰ ਉਪ-ਭਾਸ਼ਾ ਜਾਂ ਉਪ-ਭਾਸ਼ਾਈ ਰੂਪ ਕਿਹਾ ਜਾਂਦਾ ਹੈ।

ਇਹ ਵੀ ਦੇਖੋ[ਸੋਧੋ]

ਨੋਟ[ਸੋਧੋ]

ਹਵਾਲੇ[ਸੋਧੋ]

  1. Haldar, Gopal (2000). Languages of India. New Delhi: National Book Trust, India. p. 149. ISBN 9788123729367. The age of Old Punjabi: up to 1600 A.D. […] It is said that evidence of Old Punjabi can be found in the Granth Sahib.
  2. Bhatia, Tej K. (2013). Punjabi: A Cognitive-Descriptive Grammar (Reprint ed.). London: Routledge. p. XXV. ISBN 9781136894602. As an independent language Punjabi has gone through the following three stages of development: Old Punjabi (10th to 16th century). Medieval Punjabi (16th to 19th century), and Modern Punjabi (19th century to Present).
  3. Christopher Shackle; Arvind Mandair (2013). "0.2.1 – Form". Teachings of the Sikh Gurus : selections from the Scriptures (First ed.). Abingdon, Oxon: Routledge. ISBN 9781136451089. Surpassing them all in the frequent subtlety of his linguistic choices, including the use of dialect forms as well as of frequent loanwords from Sanskrit and Persian, Guru Nanak combined this poetic language of the Sants with his native Old Punjabi. It is this mixture of Old Punjabi and old Hindi which constitutes the core idiom of all the earlier Gurus.
  4. Frawley, William (2003). International encyclopedia of linguistics (2nd ed.). Oxford: Oxford University Press. p. 423. ISBN 9780195139778.
  5. Austin, Peter (2008). One thousand languages : living, endangered, and lost. Berkeley: University of California Press. p. 115. ISBN 9780520255609.
  6. Braj B. Kachru; Yamuna Kachru; S. N. Sridhar (2008). Language in South Asia. Cambridge University Press. p. 411. ISBN 9781139465502.