ਮਹਾਨਗਰ ਦੀ ਅਦਾਲਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਹਾਂਨਗਰ ਦੀ ਅਦਾਲਤ ਜਾਬਤਾ ਫੋਜਦਾਰੀ ਸੰਘਤਾ 1976 ਦੀ ਧਾਰਾ 8 ਵਿੱਚ ਮਹਾਂਨਗਰ ਦੀ ਅਦਾਲਤ ਬਾਰੇ ਦਸਿਆ ਗਿਆ ਹੈ। ਇਸਦੇ ਅਨੁਸਾਰ ਕੋਈ ਵੀ ਰਾਜ ਸਰਕਾਰ ਕਿਸੇ ਵੀ ਖੇਤਰ ਨੂੰ ਜਿਸਦੀ ਆਬਾਦੀ 10 ਲੱਖ ਤੋ ਵੱਧ ਹੋਵੇ ਤਾ ਉਸਨੂੰ ਮਹਾਂਨਗਰ ਦੀ ਅਦਾਲਤ ਘੋਸ਼ਿਤ ਕਰ ਸਕਦੀ ਹੈ। ਜਿਵੇਂ ਕਿ ਮੁੰਬਈ, ਕਲਕੱਤਾ, ਅਹਿਮਦਾਬਾਦ ਅਦਿ ਇਹਨਾਂ ਵਿੱਚ ਸਰਕਾਰ ਨੇ ਹਾਈ ਕੋਰਟ ਨਾਲ ਸਲਾਹ ਕਰਕੇ ਧਾਰਾ 16 ਦੇ ਅੰਦਰ ਮਹਾਂਨਗਰ ਦੀ ਅਦਾਲਤ ਸਥਾਪਤ ਕੀਤੀ ਜਾਂਦੀ ਹੈ।ਜਿਸਦਾ ਪ੍ਰਧਾਨ ਅਧਿਕਾਰੀ ਹਾਈ ਕੋਰਟ ਦੁਆਰਾ ਨਿਯੁਕਤ ਕੀਤਾ ਜਮਦਾ ਹੈ।