ਮਹਾਨ ਝੀਲਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
24 ਅਪਰੈਲ 2000 ਦੀ ਮਹਾਨ ਝੀਲਾਂ ਦੀ ਤਸਵੀਰ ਜਿਹਨਾਂ ਦੇ ਨਾਂ ਜੋੜੇ ਗਏ ਹਨ
ਓਂਟਾਰੀਓ, ਈਰੀ ਅਤੇ ਹਿਊਰਾਨ ਝੀਲਾਂ ਦੀ ਤਸਵੀਰ

ਮਹਾਨ ਝੀਲਾਂ ਜਾਂ ਵੱਡੀਆਂ ਝੀਲਾਂ (ਕਈ ਵਾਰ, ਲੌਰੈਂਸ਼ੀ ਮਹਾਨ ਝੀਲਾਂ[1]) ਜਾਂ ਉੱਤਰੀ ਅਮਰੀਕਾ ਦੀਆਂ ਮਹਾਨ ਝੀਲਾਂ ਉੱਤਰ-ਪੱਛਮੀ ਉੱਤਰੀ ਅਮਰੀਕਾ ਵਿੱਚ ਕੈਨੇਡਾ-ਸੰਯੁਕਤ ਰਾਜ ਸਰਹੱਦ ਉੱਤੇ ਪੈਂਦੀਆਂ ਅਤੇ ਆਪਸ 'ਚ ਜੁੜੀਆਂ ਹੋਈਆਂ ਤਾਜ਼ਾ-ਪਾਣੀ ਝੀਲਾਂ ਦੀ ਇੱਕ ਲੜੀ ਹੈ ਜੋ ਸੇਂਟ ਲਾਰੰਸ ਪਣਜੋੜ ਰਾਹੀਂ ਅੰਧ ਮਹਾਂਸਾਗਰ ਨਾਲ਼ ਜੁੜੀਆਂ ਹੋਈਆਂ ਹਨ। ਇਹਨਾਂ ਵਿੱਚ ਸੁਪੀਰੀਅਰ, ਮਿਸ਼ੀਗਨ, ਹਿਊਰਾਨ, ਈਰੀ ਅਤੇ ਓਂਟਾਰੀਓ ਝੀਲਾਂ ਸ਼ਾਮਲ ਹਨ। ਇਹ ਦੁਨੀਆਂ ਦੀਆਂ ਤਾਜ਼ਾ-ਪਾਣੀ ਝੀਲਾਂ ਦੀ ਸਭ ਤੋਂ ਵੱਡੀ ਢਾਣੀ ਬਣਾਉਂਦੀਆਂ ਹਨ ਜਿਹਨਾਂ ਵਿੱਚ ਦੁਨੀਆਂ ਦੇ ਕੁੱਲ ਸਤਹੀ ਤਾਜ਼ੇ ਪਾਣੀ ਦਾ 24% ਪਾਣੀ ਮੌਜੂਦ ਹੈ।[2][3][4]

ਹਵਾਲੇ[ਸੋਧੋ]

  1. Waples, James T. (2008). "The Laurentian Great Lakes" (PDF). North American Continental Margins. Great Lakes Environmental Research Laboratory: 73–81. 
  2. "Great Lakes – U.S. EPA". Epa.gov. 2006-06-28. Retrieved 2011-02-19. 
  3. "LUHNA Chapter 6: Historical Landcover Changes in the Great Lakes Region". Biology.usgs.gov. 2003-11-20. Archived from the original on 2012-01-11. Retrieved 2011-02-19. 
  4. Ghassemi, Fereidoun (2007). Inter-basin water transfer. Cambridge, Cambridge University Press. ISBN 0-521-86969-2.